ਕਟਾਰੂਚੱਕ ਦੀ ਮਿਹਨਤ ਸਦਕਾ ਹੀ ਅੱਜ 92 ਏਕੜ ਪੰਚਾਇਤੀ ਜਮੀਨ ਕਿਸੇ ਨਾਲ ਇੰਤਕਾਲ ਨਹੀਂ ਹੋਈ-ਐਡਵੋਕੇਟ ਭਾਨੂੰ ਪ੍ਰਤਾਪ ਸਿੰਘ
ਕਾਂਗਰਸੀਆਂ ਦੇ ਧਰਨਾ ਕਟਾਰੂਚੱਕ ਖਿਲਾਫ ਬੇਲੋੜਾ ਦੱਸਿਆ ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)–ਐਡਵੋਕੇਟ ਭਾਨੂੰ ਪ੍ਰਤਾਪ ਸਿੰਘ ਨੇ ਪ੍ਰੈਸ ਨੂੰ ਦੱਸਿਆ ਕਿ ਬੀਤੇ ਦਿਨ੍ਹੀਂ ਜੋ ਕਾਂਗਰਸ ਦੇ ਕਾਰਕੁੰਨਾ ਵੱਲੋਂ ਨਰੋਟ ਜੈਮਲ ਸਿੰਘ ਕੰਪਲੈਕਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਖਿਲਾਫ ਧਰਨਾ ਦਿੱਤਾ ਗਿਆ ਸੀ, ਉਹ ਧਰਨਾ ਨਿਰ ਆਧਾਰ ਹੈ। ਕਿਉਂਕਿ ਜਿਸ ਸਮੇਂ ਸਾਡੇ ਸਮੂਹ […]
Continue Reading

