ਇੰਜ: ਰਮੇਸ਼ ਲਾਲ ਸਾਰੰਗਲ ਨੂੰ ਸਦਮਾ,ਮਾਤਾ ਗੁਰਮੇਜ਼ ਕੌਰ ਦੇਹਾਂਤ
ਗੁਰਦਾਸਪੁਰ 7 ਫਰਵਰੀ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਨ ਉਤਰ ਜੋਨ ਦੇ ਮੁੱਖ ਇੰਜੀਨੀਅਰ ਇੰਜ: ਰਮੇਸ਼ ਲਾਲ ਸਾਰੰਗਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨਾਂ ਦੀ ਸਤਿਕਾਰਯੋਗ ਮਾਤਾ ਗੁਰਮੇਜ਼ ਕੋਰ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸੰਸਕਾਰ ਅੱਜ ਪਿੰਡ ਬੱਬਰੀ ਨੰਗਲ (ਜਿਲਾ ਗੁਰਦਾਸਪੁਰ) ਵਿਖੇ ਕੀਤਾ ਗਿਆ ,ਇਸ ਮੌਕੇ ਸਮਾਜ ਦੇ ਵੱਡੀ […]
Continue Reading
