ਤਿੱਬੜੀ ਛਾਉਣੀ ’ਚ ਭਾਰੀ ਮੀਂਹ ਤੇ ਤੂਫਾਨ ਕਾਰਨ 12 ਸਤੰਬਰ ਦੀ ਰੈਲੀ ਇੱਕ ਦਿਨ ਲਈ ਮੁਲਤਵੀ
13 ਸਤੰਬਰ ਨੂੰ ਰਾਖਵੇਂ ਦਿਨ ਕਰਵਾਈ ਜਾਵੇਗੀ ਗੁਰਦਾਸਪੁਰ ਇਲਾਕੇ ਦੇ ਉਮੀਦਾਵਾਰਾਂ ਦੀ ਦੌੜ ਗੁਰਦਾਸਪੁਰ, 12 ਸਤੰਬਰ (ਸਰਬਜੀਤ ਸਿੰਘ ) – ਤਿਬੱੜੀ ਛਾਊਣੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਚੱਲ ਰਹੀ ਅਗਨਵੀਰ ਭਰਤੀ ਰੈਲੀ ਅੱਜ ਹੋਈ ਭਾਰੀ ਬਰਸਾਤ ਤੇ ਤੂਫਾਨ ਕਾਰਨ 12 ਸਤੰਬਰ ਨੂੰ ਇੱਕ ਦਿਨ ਲਈ ਮੁਲਤਵੀ ਕੀਤੀ ਗਈ ਹੈ। ਰੈਲੀ ਮੁਲਤਵੀ ਕਰਨ ਦਾ ਕਾਰਨ ਦੱਸਦੇ ਹੋਏ ਭਾਰਤੀ ਫੌਜ […]
Continue Reading
