ਸਿਹਤ ਵਿਭਾਗ ਦੇ ਅਮਲੇ ਦੀ 6 ਰੋਜ਼ਾ ਸਕਿਲ ਲੈਬ ਟ੍ਰੇਨਿੰਗ ਸ਼ੁਰੂ ਹੋਈ
ਗੁਰਦਾਸਪੁਰ, 20 ਸਤੰਬਰ (ਸਰਬਜੀਤ ਸਿੰਘ) – ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਦੀ ਅਗੁਵਾਈ ਹੇਠ ਏ.ਐੱਨ.ਐੱਮ./ਜੀ.ਐੱਨ.ਐੱਮ. ਸਕੂਲ ਬੱਬਰੀ ਗੁਰਦਾਸਪੁਰ ਵਿਖੇ ਸਿਹਤ ਵਿਭਾਗ ਦੇ ਅਮਲੇ ਦੀ 6 ਦਿਨਾਂ ਸਕਿਲ ਲੈਬ ਟ੍ਰੇਨਿੰਗ ਸ਼ੁਰੂ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਕਿਹਾ ਕਿ ਆਰ.ਐੱਮ.ਐੱਨ.ਸੀ. ਐੱਚ-ਏ ਪ੍ਰੋਗਰਾਮ ਤਹਿਤ […]
Continue Reading
