ਅਮਰੀਕਾ ‘ਚ ਇੰਜੀ. ਚੰਦਰਾ ਨਾਮੀ ਭਾਰਤੀ ਨੂੰ ਮਾਂ-ਬੇਟੇ ਦੇ ਸਹਾਮਣੇ ਸਿਰ ਧੜ੍ਹ ਨਾਲੋਂ ਅਲੱਗ ਕਰ ਮੌਤ ਦੇਣ ਵਾਲੇ ਨੂੰ ਮੌਤ ਦੀ ਸਜ਼ਾ ਸੁਣਾਈ ਜਾਵੇ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 12 ਸਤੰਬਰ (ਸਰਬਜੀਤ ਸਿੰਘ)– ਦੁਨੀਆਂ ਦੇ ਲੋਕਾਂ ਵਿੱਚ ਹੁਣ ਗੁੱਸਾ ਬਹੁਤ ਵੱਧ ਗਿਆ ਹੈ ਅਤੇ ਗੁੱਸੇ ਤੇ ਇੱਕ ਦਮ ਕੰਟਰੋਲ ਕਰ ਲੈਣਾ ਹਾਰੀ ਸਾਰੀ ਬੰਦੇ ਦੇ ਵਸ ਨਹੀਂ ? ਅਜਿਹੀ ਘਟਨਾ ਅਮਰੀਕਾ ਵਿੱਚ ਉਸ ਸਮੇਂ ਵੇਖਣ ਮਿਲੀ ਜਦੋਂ ਇਕੱਠੇ ਕੰਮ ਕਰ ਰਹੇ ਇੱਕ ਅਮਰੀਕੀ ਵੱਲੋਂ ਭਾਰਤੀ ਇਜੀ. ਚੰਦਰਾ ਨੂੰ ਇੱਕ ਵਾਸਿੰਗ ਮਸ਼ੀਨ ਦੀ ਮਾਮੂਲੀ […]
Continue Reading

