ਗੁਰਦਾਸਪੁਰ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਮੇਤ ਇਕ ਵਿਅਕਤੀ ਕਾਬੂ
ਗੁਰਦਾਸਪੁਰ , 18 ਅਕਤੂਬਰ (ਸਰਬਜੀਤ ਸਿੰਘ)–ਸੀਨੀਅਰ ਪੁਲਸ ਕਪਤਾਨ ਦੀਪਕ ਹਿਲੋਰੀ ਆਈ.ਪੀ.ਐਸ ਗੁਰਦਾਸਪੁਰ ਦੇ ਨਿਰਦੇਸ਼ਾਂ ਤਹਿਤ ਗੁਰਦਾਸਪੁਰ ਵਿੱਚੋਂ ਨਸ਼ਿਆ ਖਿਲਾਫ ਮੁਹਿੰਮ ਦੇ ਅੰਤਰਗਤ ਪੁਲਿਸ ਥਾਣਾ ਤਿੱਬੜ ਵੱਲੋਂ 6 ਅਕਤੂਬਰ, 2022 ਨੂੰ ਸਾਜਨ ਮਸੀਹ ਪੁੱਤਰ ਹੀਰਾ ਮਸੀਹ ਵਾਸੀ ਸਲੀਮਪੁਰ ਅਰਾਈਆਂ ਨੂੰ ਕਾਬੂ ਕਰਕੇ ਉਸ ਪਾਸੋਂ 70 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਤੇ ਉਸ ਦੇ ਖਿਲਾਫ਼ ਮੁਕੱਦਮ ਨੰਬਰ 72 ਮਿਤੀ 16 ਅਕਤੂਬਰ, 2022 ਜੁਰਮ 22.16.85 ਐਨਡੀਪੀਐਸ ਐਕਟ ਥਾਣਾ ਤਿੱਬੜ ਦਰਜ ਕੀਤਾ ਗਿਆ ਹੈ । […]
Continue Reading
