15 ਸਾਲਾਂ ਤੋਂ ਵਾਟਰ ਸਪਲਾਈ ਦੀ ਸਹੂਲਤ ਤੋਂ ਵਾਂਝੇ ਨਿਊ ਸੰਤ ਨਗਰ ਦੇ ਲੋਕ
ਰਮਨ ਬਹਿਲ ਜੀ ਨਿਊ ਸੰਤ ਨਗਰ ਨੂੰ ਵਾਟਰ ਸਪਲਾਈ ਦੀ ਸਹੂਲਤ ਕਰੋ ਬਹਾਲਗੁਰਦਾਸਪੁਰ, 25 ਅਕਤੂਬਰ (ਸਰਬਜੀਤ ਸਿੰਘ)-ਗੁਰਦਾਸਪੁਰ ਸ਼ਹਿਰ ਦੇ ਨਿਊ ਸੰਤ ਨਗਰ ਵਿੱਚ ਪਿਛਲੇ ਕਈ ਸਾਲਾਂ ਤੋਂ ਮੁਹੱਲੇ ਦੇ ਲੋਕ ਵਾਟਰ ਸਪਲਾਈ ਦੀ ਸਹੂਲਤ ਤੋਂ ਵਾਂਝੇ ਹਨ। ਜਿਸ ਕਾਰਨ ਲੋਕ ਆਪਣੇ ਘਰਾਂ ਵਿੱਚ ਹੀ ਪਾਣੀ ਲਈ ਖੁੱਦ ਬੋਰ ਕਰਕੇ ਪਾਣੀ ਇਸਤੇਮਾਲ ਕਰ ਰਹ ਹਨ।ਇਸ ਸਬੰਧੀ […]
Continue Reading
