ਭਾਜਪਾ ਕੇਂਦਰ ਸਰਕਾਰ ਸਿੱਖਾਂ ਦੇ ਵੱਡੇ ਵਿਰੋਧ ਦੇ ਬਾਵਜੂਦ ਸ਼ਹੀਦੀ ਦਿਵਸ ਨੂੰ ” ਵੀਰਬਲ ਦਿਵਸ”ਵਜੋਂ 768 ਜ਼ਿਲ੍ਹਿਆਂ ‘ਚ ਮਨਾ ਕੇ ਬਾਦਲਾਂ ਦੀ ਸਿੱਖ ਵਿਰੋਧੀ ਕਾਲੀ ਕਰਤੂਤ ਨੂੰ ਨੰਗਾਂ ਕਰ ਰਹੀ ਹੈ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 26 ਦਸੰਬਰ (ਸਰਬਜੀਤ ਸਿੰਘ)– ਬਾਦਲਾਂ ਨੇ ਭਾਜਪਾ ਨਾਲ ਰਲ ਕੇ ਕਈ ਤਰ੍ਹਾਂ ਦੇ ਪੰਜਾਬ ਅਤੇ ਸਿੱਖ ਵਿਰੋਧੀ ਧਰਮੀ ਤੇ ਸਿਆਸੀ ਲੋਕ ਵਿਰੋਧੀ ਵਰਤਾਰੇ ਕੀਤੇ ਅਤੇ ਲੋਕਾਂ ਦਾ ਵਿਰੋਧ ਹੋਣ ਤੋਂ ਬਾਅਦ ਇੱਕ ਦਮ ਯੂ ਟਰਨ ਲੈਣਾ ਬਾਦਲਕਿਆਂ ਦੀ ਘਟੀਆਂ ਤੇ ਗੰਦੀ ਨੀਤੀ ਦਾ ਹਿੱਸਾ ਹੈ, ਪੰਜਾਬ ‘ਚ ਤਿੰਨ ਖੇਤੀ ਵਿਰੋਧੀ ਬਿੱਲਾਂ ਨੂੰ ਬਾਦਲਾਂ ਨੇ […]

Continue Reading

ਨਾਰੀ ਸ਼ਕਤੀ ਕੇਂਦਰ ਗੁਰਦਾਸਪੁਰ ਵਿਖੇ ਜਾਗਰੂਕਤਾ ਕੈਂਪ

ਗੁਰਦਾਸਪੁਰ, 25 ਦਸੰਬਰ (ਸਰਬਜੀਤ ਸਿੰਘ )— ‘ਬੇਟੀ ਬਚਾਓ ਬੇਟੀ ਪੜ੍ਹਾਓ’ ਸਕੀਮ ਤਹਿਤ ਬਲਾਕ ਧਾਰੀਵਾਲ ਦੀਆਂ ਆਂਗਣਵਾੜੀ ਵਰਕਰਾਂ ਲਈ ਨਾਰੀ ਸ਼ਕਤੀ ਕੇਂਦਰ ਗੁਰਦਾਸਪੁਰ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਸੁਨੀਲ ਜੋਸ਼ੀ, ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕਿ ਜਾਗਰੂਕਤਾ ਕੈਂਪ ਵਿੱਚ ਆਂਗਣਵਾੜੀ ਵਰਕਰਾਂ ਨੂੰ ਉਹਨਾਂ ਦੇ ਅਧਿਕਾਰਾਂ ਦੇ ਬਾਰੇ ਜਾਗਰੂਕ ਕਰਵਾਇਆ ਗਿਆ। ਇਸ ਦੇ ਨਾਲ ਹੀ ਉਹਨਾਂ ਨੂੰ  […]

Continue Reading

ਸਫ਼ਰ-ਏ-ਸ਼ਹਾਦਤ ਐਨ.ਐਸ.ਐਸ ਕੈਂਪ ਦਾ ਦੂਸਰਾ ਦਿਨ-ਪਰਿਵਾਰ ਵਿਛੋੜਾ” ਅਤੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਟੱਲ ਸ਼ਹਾਦਤੀ ਨੂੰ ਸਮਰਪਿਤ

ਗੁਰਦਾਸਪੁਰ , 25 ਦਸੰਬਰ (ਸਰਬਜੀਤ ਸਿੰਘ)– ਅੱਜ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਚੱਲ ਰਹੇ ਸਫ਼ਰ-ਏ-ਸ਼ਹਾਦਤ ਐਨ.ਐਸ.ਐਸ ਕੈਂਪ ਦੇ ਦੂਸਰੇ ਦਿਨ ਦਾ ਕੇਂਦਰੀ ਵਿਸ਼ਾ “ਪਰਿਵਾਰ ਵਿਛੋੜਾ” ਅਤੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਟੱਲ ਸ਼ਹਾਦਤੀ ਸੋਚ ਰਿਹਾ। ਇਸ ਅਵਸਰ ‘ਤੇ ਗੁਰੂ ਸਾਹਿਬ ਦੇ ਮਹਾਨ ਉਚਾਰਨ “ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ, ਪੁੱਤ ਚਾਰ। […]

Continue Reading

ਸੀ.ਬੀ.ਏ ਇਨਫੋਟੈਕ ਤੋਂ ਕੰਪਿਊਟਰ ਕੋਰਸ ਕਰਕੇ ਨੌਜਵਾਨ ਲੜਕੇ ਲੜਕੀਆਂ ਵੱਖ ਵੱਖ ਕੰਪਨੀਆਂ ਵਿਚ ਕਰ ਸਕਦੇ ਹਨ ਚੰਗਾ ਮੁਕਾਮ ਹਾਸਲ : ਇੰਜੀ.ਸੰਦੀਪ ਕੁਮਾਰ

ਕੰਪਿਊਟਰ ਅਤੇ ਆਈ.ਟੀ ਦੇ ਇਸ ਯੁੱਗ ਵਿਚ ਕੰਪਿਊਟਰ ਦੇ ਕੋਰਸ ਕਰਕੇ ਹੀ ਅੱਗੇ ਵਧਿਆ ਜਾ ਸਕਦਾ ਹੈ – ਸਿਮਰਨ ਗੁਰਦਾਸਪੁਰ, 25 ਦਸੰਬਰ (ਸਰਬਜੀਤ ਸਿੰਘ) – ਅੱਜ ਦਾ ਯੁੱਗ ਕੰਪਿਊਟਰ, ਆਈ.ਟੀ ਦਾ ਯੁੱਗ ਹੈ ਅਤੇ ਹੁਣ ਜਿਹੜਾ ਅਗਲਾ ਯੁੱਗ ਆਉਣ ਵਾਲਾ ਉਹ ਏ.ਆਈ ਦਾ ਯੁੱਗ ਹੈ। ਜੇ ਕੋਈ ਵੀ ਲੜਕੇ ਲੜਕੀਆਂ ਆਪਣੀ ਪੜਾਈ ਮੁਕੰਮਲ ਕਰ ਚੁੱਕੇ […]

Continue Reading

ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਰਹਿੰਦ ਰੇਲਵੇ ਸਟੇਸ਼ਨ ਅਧਿਕਾਰੀਆਂ ਵੱਲੋਂ 25/26 ਅਤੇ 27 ਦਸਬੰਰ ਤੋਂ ਵਿਸ਼ੇਸ਼ ਪ੍ਰੋਗਰਾਮ ਕਈ ਗੱਡੀਆਂ ਰੋਕਣਾ ਸ਼ਲਾਘਾਯੋਗ ਉਪਰਾਲਾ-ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 24 ਦਸੰਬਰ (ਸਰਬਜੀਤ ਸਿੰਘ)–ਸਰਹਿੰਦ ਰੇਲਵੇ ਸਟੇਸ਼ਨ ਅਧਿਕਾਰੀਆਂ ਵੱਲੋਂ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਸਮੇਤ ਮਾਤਾ ਗੁਜ਼ਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਤੇ ਨੂੰ ਸਮਰਪਿਤ ਇੱਕ ਧਾਰਮਿਕ ਪ੍ਰੋਗ੍ਰਾਮ ਰਾਹੀਂ ਦੇਸ਼ਾਂ ਵਿਦੇਸ਼ਾਂ ਦੀਆਂ ਫਤਿਹਗੜ੍ਹ ਪਹੁੰਚਣ ਵਾਲੀਆਂ ਸ਼ਰਧਾਵਾਨ ਸੰਗਤਾਂ ਦੀਆਂ ਸਹੂਲਤਾਂ ਲਈ ਵਧੀਆ […]

Continue Reading

ਵਿਦਿਆਰਥੀਆਂ ਦਾ ਸੁਰੱਖਿਆ ਸਬੰਧੀ ਇੱਕ ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ

ਗੁਰਦਾਸਪੁਰ, 24 ਦਸੰਬਰ (ਸਰਬਜੀਤ ਸਿੰਘ)– ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਜੀਤ ਕੌਰ ਦੀ ਨਿਗਰਾਨੀ ਅਤੇ ਜ਼ਿਲ੍ਹਾ ਗਾਈਡੈਂਸ ਕੌਂਸਲਰ ਪਰਮਿੰਦਰ ਸਿੰਘ ਸੈਣੀ ਦੇ ਪ੍ਰਬੰਧਾਂ ਹੇਠ ਸਮੱਗਰਾ ਸਿੱਖਿਆ ਅਭਿਆਨ ਅਧੀਨ ਵਿਦਿਆਰਥੀ ਦੀ ਸੁਰੱਖਿਆ ਸਬੰਧੀ ਇੱਕ ਰੋਜ਼ਾ ਜ਼ਿਲ੍ਹਾ ਪੱਧਰੀ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਬੀ.ਐਨ.ਓ., ਬੀ.ਪੀ.ਓ. ਅਤੇ ਬਲਾਕ ਗਾਈਡੈਂਸ ਕੌਂਸਲਰਾਂ ਨੂੰ ਸਿਖਲਾਈ ਦਿੱਤੀ ਗਈ। ਇਸ ਮੌਕੇ […]

Continue Reading

ਸਾਨੂੰ ਆਪਣੀ ਨੌਜਵਾਨ ਪੀੜ੍ਹੀ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ- ਰੋਮੇਸ਼ ਮਹਾਜਨ

ਸ਼ਹੀਦ ਮੇਜਰ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਿੰਡ ਕਾਲਾ ਨੰਗਲ, ਗੁਰਦਾਸਪੁਰ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ ਗੁਰਦਾਸਪੁਰ, 24 ਦਸੰਬਰ (ਸਰਬਜੀਤ ਸਿੰਘ)– ਨੌਜਵਾਨਾਂ ਵਿੱਚ ਨਸ਼ਿਆਂ ਦੀ ਵੱਧ ਰਹੀ ਚਿੰਤਾ ਨੂੰ ਦੂਰ ਕਰਨ ਲਈ, ਰੈੱਡ ਕਰਾਸ ਇੰਟੀਗ੍ਰੇਟਿਡ ਐਂਡ ਰੀਹੈਬਲੀਟੇਸ਼ਨ ਸੈਂਟਰ ਫਾਰ ਐਡਿਕਟਸ ਗੁਰਦਾਸਪੁਰ ਨੇ ਸ਼ਿਵ ਦੁਲਾਰ ਸਿੰਘ ਢਿੱਲੋਂ ਆਈ.ਏ.ਐਸ ਸੇਵਾਮੁਕਤ, ਸਕੱਤਰ ਇੰਡੀਅਨ ਰੈੱਡ ਕਰਾਸ ਸੋਸਾਇਟੀ ਪੰਜਾਬ ਰਾਜ […]

Continue Reading

ਸੀ ਪਾਈਟ ਕੈਂਪ ਡੇਰਾ ਬਾਬਾ ਨਾਨਕ ਵੱਲੋਂ ਐਸ.ਐਸ.ਸੀ ਕਾਂਸਟੇਬਲ ਭਰਤੀ 2026 ਅਧੀਨ ਸੀ.ਆਰ.ਪੀ.ਐਫ, ਅਸਾਮ ਰਾਈਫਲ ਆਦਿ ਦੀ ਭਰਤੀ ਲਈ ਕੈਂਪ ਵਿਚ ਦਾਖਲਾ ਸ਼ੁਰੂ

ਡੇਰਾ ਬਾਬਾ ਨਾਨਕ/ਗੁਰਦਾਸਪੁਰ, 24 ਦਸੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਲੋਂ ਐਸ.ਐਸ.ਸੀ ਕਾਂਸਟੇਬਲ ਭਰਤੀ 2026 ਅਧੀਨ ਸੀ.ਆਰ.ਪੀ.ਐਫ, ਅਸਾਮ ਰਾਈਫਲ ਆਦਿ ਦੀ ਭਰਤੀ ਲਈ ਕੈਂਪ ਵਿਚ ਦਾਖਲਾ ਸ਼ੁਰੂ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜਗਾਰ ਉਤਪਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਐਸ.ਐਸ.ਸੀ […]

Continue Reading

ਤੁਰਕੀ ਦੀ ਰਾਜਧਾਨੀ ਹੰਕਾਰਾਂ ‘ਚ ਵੱਡਾ ਜਹਾਜ਼ ਹਾਦਸਾ 8 ਮਰਨ ਵਾਲਿਆਂ ‘ਚ ਲੀਬੀਆ ਦਾ ਸੈਨਾ ਮੁਖੀ ਵੀ ਸ਼ਾਮਲ,ਉਡਾਣ ਭਰਨ ਦੇ ਕੁਝ ਸਮੇਂ ਬਾਅਦ ਹੀ ਤਕਨੀਕੀ ਕਾਰਨ ਵਾਪਰਿਆ ਭਾਣਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 24 ਦਸੰਬਰ (ਸਰਬਜੀਤ ਸਿੰਘ)–ਜਨਮ ਮਰਣ ਤੋਂ ਰਹਿਤ ਰਹਿਣ ਵਾਲੇ ਉਸ ਪਰਮਾਤਮਾ ਨੇ ਜਨਮ ਮਰਣ ਦੋ ਚੀਜ਼ਾਂ ਆਪਣੇ ਹੱਥ ਰੱਖੀਆਂ ਹਨ ਅਤੇ ਇਨ੍ਹਾਂ ਦਾ ਸਮਾਂ ਵਾਰ ਅਤੇ ਜਗ੍ਹਾ ਤਹਿ ਹੈ,ਕਈ ਖ਼ਬਰਾਂ ਸੁਣਨ ਨੂੰ ਮਿਲੀਆ ਕੇ ਇੱਕ ਔਰਤ ਨੇ ਜਹਾਜ਼ ਸਫਰ ਦੌਰਾਨ ਬੱਚੇ ਨੂੰ ਜਨਮ ਦਿੱਤਾ ਅਤੇ ਜਹਾਜ਼ ਹਾਦਸਾ ਗ੍ਰਸਤ ਹੋਣ ਵਾਲੀਆਂ ਖ਼ਬਰਾਂ ਤਾਂ ਮਿਲਦੀਆਂ ਰਹਿੰਦੀਆਂ […]

Continue Reading

ਸਕੂਲਾਂ ‘ਚ ਬੰਬ ਧਮਾਕਿਆਂ ਦੇ ਈ ਮੇਲ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਸਰਕਾਰ ਸਖ਼ਤ ਤੋਂ ਸਖ਼ਤ ਕਦਮ ਪੁੱਟੇ- ਭਾਈ ਵਿਰਸਾ ਸਿੰਘ ਖਾਲਸਾ, ਵਿਦਿਆਰਥੀ ਤੇਜਸਵੀਰ ਸਿੰਘ ਰਾਜਪੁਰਾ

ਗੁਰਦਾਸਪੁਰ, 24 ਦਸੰਬਰ (ਸਰਬਜੀਤ ਸਿੰਘ)– ਸਿੱਖਾਂ ਦੇ ਸਰਵਉੱਚ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਨੂੰ ਈ ਮੇਲ ਰਾਹੀਂ ਧਮਕੀਆਂ ਮਿਲਣ ਤੋਂ ਬਾਅਦ ਦੋਸ਼ੀਆਂ ਦਾ ਪਤਾ ਨਾਂ ਲਾਉਣ ਅਤੇ ਸਰਕਾਰ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਅਸਫ਼ਲਤਾ ਕਾਰਨ ਹੁਣ ਪੰਜਾਬ ਦੇ ਸਕੂਲਾਂ ਨੂੰ ਅਜਿਹੀਆਂ ਧਮਕੀਆਂ ਮਿਲ ਰਹੀਆਂ ਹਨ,ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਸਕੂਲਾਂ,ਜਲੰਧਰ ਤੇ ਹੁਣ ਪਟਿਆਲਾ ਦੇ […]

Continue Reading