ਤਰਨਤਾਰਨ ਸੀਟ ਤੋਂ ਭਾਈ ਮਨਦੀਪ ਸਿੰਘ ਦੇ ਮੈਦਾਨ ‘ਚ ਆਉਣ ਨਾਲ ਵੱਡੇ ਵੱਡੇ ਕਾਂਗਰਸੀ ਲੀਡਰ ਮੈਦਾਨ ਛੱਡਣ ਲੱਗੇ, ਭਾਈ ਮੋਹਕਮ ਸਿੰਘ ਦਾ ਭਾਈ ਮਨਦੀਪ ਸਿੰਘ ਦੇ ਹੱਕ ‘ਚ ਆਉਣਾ ਸ਼ਲਾਘਾਯੋਗ- ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 11 ਅਕਤੂਬਰ (ਸਰਬਜੀਤ ਸਿੰਘ)– ਤਰਨਤਾਰਨ ਚਿਮਨੀ ਚੋਣ ਪੰਥ ਵਿਰੋਧੀਆਂ ਨੂੰ ਸਬਕ ਸਿਖਾਏਗੀ, ਇਸ ਸੀਟ ਤੋਂ ਜੇਲ੍ਹ ‘ਚ ਬੰਦ ਭਾਈ ਸਨਦੀਪ ਸਿੰਘ ਸਨੀ ਦੇ ਭਰਾਤਾ ਭਾਈ ਮਨਦੀਪ ਸਿੰਘ ਨੂੰ ਪੰਥਕ ਧਿਰਾਂ ਵੱਲੋਂ ਆਪਣਾਂ ਸਾਂਝਾ ਉਮੀਦਵਾਰ ਐਲਾਨਿਆ ਗਿਆ ਹੈ ਅਤੇ ਸਰਬੱਤ ਖਾਲਸਾ ਦੇ ਚੀਫ ਕਮਾਂਡਰ ਭਾਈ ਮੋਹਕਮ ਸਿੰਘ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਪੰਥਕ ਅਕਾਲੀ ਦਲ […]
Continue Reading

