ਅੱਜ ਸਵ. ਜਨਾਬ ਮੁਹੰਮਦ ਰਫੀ ਸਾਹਿਬ ਦੀ ਯਾਦ ਨੂੰ ਸਮਰਪਿਤ ਕਰਵਾਈ ਜਾਵੇਗੀ ਸਿੰਗਿੰਗ ਪ੍ਰਤੀਯੋਗਿਤਾ-ਡਾ. ਕੇ.ਡੀ ਸਿੰਘ
ਗੁਰਦਾਸਪੁਰ, 30 ਜੁਲਾਈ (ਸਰਬਜੀਤ ਸਿੰਘ)– ਵਿਸ਼ਵ ਦੇ ਸਭ ਤੋਂ ਵਧੀਆ ਪਲੇਅ ਬੈਕ ਸਿੰਗਰ ਜਨਾਬ ਮੁਹੰਮਦ ਰਫੀ ਸਾਹਿਬ ਦਾ ਜਨਮ 24 ਦਸੰਬਰ 1924 ਨੂੰ ਮਾਤਾ ਰੱਖੀ ਬਾਈ ਦੀ ਕੁੱਖੋਂ ਪਿਤਾ ਹਾਜੀ ਅਲੀ ਮੁਹੰਮਦ ਦੇ ਘਰ ਪੰਜਾਬ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਜਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਘਰ ਵਿੱਚ ਗਰੀਬੀ ਹੋਣ ਕਰਕੇ ਉਹ ਉੱਚ ਤਾਲੀਮ ਨਹੀਂ ਹਾਸਲ ਕਰ […]
Continue Reading

