ਲੁੱਟ ਦੀ ਝੂਠੀ ਕਹਾਣੀ ਬਣਾਉਣ ਵਾਲਾ ਖੁੱਦ ਹੀ ਪੁਲਸ ਦੇ ਅੜਿਕੇ ਚੜਿਆ-ਐਸ.ਐਸ.ਪੀ ਆਦਿੱਤਯ
ਗੁਰਦਾਸਪੁਰ, 13 ਦਸੰਬਰ (ਸਰਬਜੀਤ ਸਿੰਘ)– ਲੁੱਟ ਦੀ ਝੂਠੀ ਕਹਾਣੀ ਬਣਾਉਣ ਵਾਲਾ ਖੁੱਦ ਹੀ ਪੁਲਸ ਦੇ ਅੜਿਕੇ ਆ ਗਿਆ। ਪੁਲਸ ਨੇ ਉਸ ਦੇ ਘਰੋਂ ਨਕਦੀ ਵੀ ਬਰਾਮਦ ਕਰ ਲਈ ਹੈ। ਆਦਿੱਤਯ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਸ ਗੁਰਦਾਸਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 12 ਦਸੰਬਰ ਨੂੰ ਅਮਿਤ ਪੁੱਤਰ ਕੇਵਲ ਕ੍ਰਿਸਨ ਵਾਸੀ ਮੁੱਹਲਾ ਨੰਗਲ ਕੋਟਲੀ ਥਾਣਾ […]
Continue Reading

