ਨਸ਼ਿਆ ਖਿਲਾਫ ਪਿੰਡ ਅਵਾਂਖਾ ਵਿੱਚ ਐੱਸ.ਐੱਸ.ਪੀ. ਦੀ ਦੇਖਰੇਖ ਵਿੱਚ ਸਰਚ ਓਪਰੇਸ਼ਨ ਚਲਾਇਆ ਗਿਆ
ਤਲਾਸ਼ੀ ਦੌਰਾਨ ਇੱਕ ਘਰ ਵਿਚੋਂ 10 ਗ੍ਰਾਮ ਹੈਰੋਇਨ ਬਰਾਂਮਦ ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਿੰਘ ) – ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਵੱਲੋਂ ਨਸ਼ਾ ਸਮੱਗਰਲਰਾਂ ਅਤੇ ਮਾੜੇ ਅਨਸਰਾਂ ਖਿਲਾਫ ਸੁਰੂ ਕੀਤੇ ਗਏ ਕਾਰਡਨ ਐਂਡ ਸਰਚ ਓਪਰੇਸ਼ਨ ਤਹਿਤ ਐਸ.ਐਸ.ਪੀ. ਗੁਰਦਾਸਪੁਰ ਸ੍ਰੀ ਦੀਪਕ ਹਿਲੋਰੀ, ਆਈ.ਪੀ.ਐੱਸ. ਦੀ ਨਿਗਰਨੀ ਹੇਠ ਅੱਜ ਗੁਰਦਾਸਪੁਰ ਪੁਲਿਸ ਵੱਲੋਂ 11 ਵਜੇ ਤੋਂ ਬਾਅਦ ਦੁਪਹਿਰ […]
Continue Reading
