ਅੱਜ ਸਾਬਕਾ ਸੈਨਿਕ ਸੰਘਰਸ਼ ਕਮੇਟੀ ਯੂਨੀਅਨ ਕੇਂਦਰ ਸਰਕਾਰ ਦੇ ਨਾਮ ਸੌਂਪਣਗੇ ਮੰਗ ਪੱਤਰ

ਗੁਰਦਾਸਪੁਰ, 1 ਜੁਲਾਈ (ਸਰਬਜੀਤ)–ਸਾਬਕਾ ਸੈਨਿਕ ਸੰਘਰਸ਼ ਕਮੇਟੀ ਯੂਨੀਅਨ ਦੇ ਪ੍ਰਧਾਨ ਐਸ.ਪੀ ਸਿੰਘ ਗੋਸਲ, ਜਨਰਲ ਸਕੱਤਰ ਕੁਲਬੀਰ ਸਿੰਘ, ਸਕੱਤਰ ਬਲਵਿੰਦਰ ਸਿੰਘ, ਪ੍ਰਧਾਨ ਸੁਖਦੇਵ ਸਿੰਘ ਖੋਖਰ ਨੇ ਦੱਸਿਆ ਕਿ ਅੱਜ ਗੁਰਦਾਸਪੁਰ ਦੇ ਇਲਾਕਾ ਨਿਵਾਸੀ ਸਵੇਰੇ 10 ਵਜੇ ਗੁਰੁ ਨਾਨਕ ਪਾਰਕ ਵਿੱਚ ਇਕੱਤਰ ਹੋ ਕੇ ਕੇਂਦਰ ਸਰਕਾਰ ਵੱਲੋਂ ਫੌਜ ਦੀ ਨਵੀਂ ਭਰਤੀ ਦੀ ਲਾਗੂ ਕੀਤੀ ਗਈ ਅਗਨੀਪੱਥ ਯੋਜਨਾ […]

Continue Reading

ਰਮਨ ਬਹਿਲ ਦੇ ਯਤਨਾ ਸਦਕਾ ਗੁਰਦਾਸਪੁਰ ਨੇਡ਼ਲੇ ਚਾਰ ਪਿੰਡਾਂ ਨੂੰ ਮਿਲੀ ਵੱਡੀ ਰਾਹਤ, 1000 ਘਰਾਂ ਨੂੰ ਮਿਲੇਗੀ 24 ਘੰਟੇ ਬਿਜਲੀ ਸਪਲਾਈ, ਹੁਣ ਨਹੀਂ ਲਗਣਗੇ ਬਿਜਲੀ ਕੱਟ

ਗੁਰਦਾਸਪੁਰ,1 ਜੁਲਾਈ (ਸਰਬਜੀਤ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਦਿਆਂ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਗੁਰਦਾਸਪੁਰ ਸ਼ਹਿਰ ਨਾਲ ਲਗਦੇ 4 ਪਿੰਡਾਂ ਦੇ ਲੋਕਾਂ ਨੂੰ ਇੱਕ ਵੱਡੀ ਰਾਹਤ ਦਿੱਤੀ ਹੈ। ਇਸ ਤਹਿਤ ਅੱਜ […]

Continue Reading

ਡਿਪਟੀ ਕਮਿਸ਼ਨਰ ਵੱਲੋਂ ਸਵੱਛ ਵਿਦਿਆਲਿਆ ਪੁਰਸਕਾਰ ਪ੍ਰਾਪਤ ਕਰਨ ਵਾਲੇ ਸਕੂਲ ਮੁਖੀ ਸਨਮਾਨਿਤ

 ਗੁਰਦਾਸਪੁਰ 1 ਜੁਲਾਈ (ਸਰਬਜੀਤ)- ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਸਵੱਛ ਵਿਦਿਆਲਿਆ ਪੁਰਸਕਾਰ ਤਹਿਤ ਸਨਮਾਨ ਸਮਾਰੋਹ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ( ਡਾਇਟ ) ਗੁਰਦਾਸਪੁਰ ਵਿਖੇ ਕਰਵਾਇਆ ਗਿਆ। ਜਿਸ ਵਿੱਚ ਡਿਪਟੀ ਕਮਿਸ਼ਨਰ ਗਰਦਾਸਪੁਰ ਜਨਾਬ ਮੁਹੰਮਦ ਇਸਫ਼ਾਕ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।  ਇਸ ਦੌਰਾਨ ਡਿਪਟੀ ਕਮਿਸ਼ਨਰ. ਜਨਾਬ ਮੁਹੰਮਦ […]

Continue Reading

ਵੱਖ ਵੱਖ  ਪਾਬੰਦੀਆ  ਦੇ ਹੁੱਕਮ ਲਾਗੂ ਕੀਤੇ – ਵਧੀਕ  ਜਿਲਾ ਮੈਜਿਸਟਰੇਟ

ਗੁਰਦਾਸਪੁਰ ,30 ਜੂਨ  (ਸਰਬਜੀਤ) ) – ਡਾ: ਅਮਨਦੀਪ ਕੌਰ  ਵਧੀਕ  ਜਿਲਾ  ਮੈਜਿਸਟਰੇਟ , ਗੁਰਦਾਸਪੁਰ  ਨੇ  ਫੋਜਦਾਰੀ ਜਾਬਤਾ ਸੰਘਤਾ (1973  ) ਦੀ ਧਾਰਾ  144 ਅਧੀਨ  ਮਿਲੇ ਅਧਿਕਾਰਾਂ  ਦੀ ਵਰਤੋ  ਕਰਦੇ ਹੋਏ ਗੁਰਦਾਸਪੁਰ  ਜਿਲੇ ਦੀ ਹਦੂਦ  ਅੰਦਰ, ਕਸਬਿਆ  ਅਤੇ ਪਿੰਡਾਂ    ਵਿਚ ਬਾਹਰ ਤੋ  ਆ ਕੇ ਆਰਜੀ ਤੋਰ ਤੇ ਰਹਿ ਰਹੇ  ਜਾਂ ਕਾਰੋਬਾਰ ਕਰ ਰਹੇ ਹਨ ਪਰਿਵਾਰ ਦੇ ਮੁੱਖੀ ਜਾਂ ਹੋਰ ਪੁਰਸ਼  ਅਤੇ ਅੋਰਤਾਂ  ਆਪ  ਦੇ ਰਿਹਾਇਸ਼ੀ  ਜਾਂ […]

Continue Reading

30 ਜੂਨ ਨੂੰ ਗੱਦੀਆਂ ਕਲਾਂ ਅਤੇ ਕਮਾਲਪੁਰ ਜੱਟਾ(ਕਲਾਨੌਰ),ਵਿਖੇ ਮੁਫਤ ਮੈਡੀਕਲ ਵੈਨ ਸਿਹਤ ਕੈਪ ਲਗਾਏ ਜਾਣਗੇ ।

  ਗੁਰਦਾਸਪੁਰ 30 ਜੂਨ (ਸਰਬਜੀਤ)   ਡਿਪਟੀ ਕਮਿਸ਼ਨਰ ਗੁਰਦਾਸਪੁਰ ਜੁਨਾਬ ਮੁਹੰਮਦ ਇਸਫਾਕ  ਦੇ ਆਦੇਸ਼ਾਂ ਤਹਿਤ ਜ਼ਿਲੇ ਦੇ ਸਰਹੱਦੀ ਪਿੰਡਾਂ ਵਿੱਚ ਰਹਿੰਦੇ ਵਿਅਕਤੀਆਂ ਲਈ ਦੀ ਸਹੂਲਤ ਲਈ ਮੁਫਤ ਮੈਡੀਕਲ ਵੈਨ ਸਿਹਤ ਵਿਭਾਗ ਅਤੇ ਜਿਲ੍ਹਾ ਰੈਡ ਕਰਾਸ ਸੋਸਾਇਟੀ ਗੁਰਦਾਸਪੁਰ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ । ਜਿਸ ਤਹਿਤ 30 ਜੂਨ ਨੂੰ ਗੱਦੀਆਂ ਕਲਾਂ (ਕਲਾਨੌਰ),ਕਮਾਲਪੁਰ ਜੱਟਾ(ਕਲਾਨੌਰ), 1 ਜੁਲਾਈ 2022 ਨੂੰ ਸ਼ਹੁਰ ਕਲਾਂ(ਕਲਾਨੌਰ),ਚੌੜਾ ਕਲਾਂ(ਕਲਾਨੌਰ),ਦੋਸਤਪੁਰ (ਕਲਾਨੌਰ),2 ਜੁਲਾਈ 2022 ਨੂੰ ਚੰਦੂ ਵਡਾਲਾ (ਕਲਾਨੌਰ), ਵਰੀਲਾਂ ਕਲਾਂ(ਕਲਾਨੌਰ),ਬਲੀਮ (ਕਲਾਨੌਰ),4 ਜੁਲਾਈ 2022 ਨੂੰ ਛੋਨ (ਕਲਾਨੌਰ), ਛਾਲੇ ਚੱਕ(ਕਲਾਨੌਰ),ਬੋਹੜ ਵਡਾਲਾ(ਕਲਾਨੌਰ), 5 ਜੁਲਾਈ 2022 ਨੂੰ ਚੰਡੀਗੜ੍ਹ (ਬਹਿਰਾਮਪੁਰ) ਮਕੌੜਾ (ਬਹਿਰਾਮਪੁਰ),6 ਜੁਲਾਈ 2022 ਨੂੰ ਮਰਾੜਾ (ਬਹਿਰਾਮਪੁਰ),ਜ਼ਗੋ […]

Continue Reading

ਦੀਨਾਨਗਰ ਵਿਖੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 183ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ

ਗੁਰਦਾਸਪੁਰ, 30 ਜੂਨ (ਸਰਬਜੀਤ)- ਜ਼ਿਲਾ ਹੈਰੀਟੇਜ ਸੁਸਾਇਟੀ ਅਤੇ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 183ਵੀਂ ਬਰਸੀ ਅੱਜ ਦੀਨਾਨਗਰ ਦੇ ਗੁਰਦੁਆਰਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਬਰਸੀ ਸਮਾਗਮ ਸਬੰਧੀ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕਰਵਾਏ ਗਏ ਅਤੇ ਉਪਰੰਤ ਭਾਈ ਗੁਰਪ੍ਰੀਤ […]

Continue Reading

10 ਗ੍ਰਾਮ ਹੈਰੋਇਨ ਸਮੇਤ ਮਹਿਲਾ ਗਿ੍ਰਫਤਾਰ

ਗੁਰਦਾਸਪੁਰ, 30 ਜੂਨ (ਸਰਬਜੀਤ)–ਥਾਣਾ ਦੀਨਾਨਗਰ ਪੁਲਸ ਨੇ 10 ਗ੍ਰਾਮ ਹੈਰੋਇਨ ਸਮੇਤ ਇੱਕ ਮਹਿਲਾ ਨੂੰ ਗਿ੍ਰਫਤਾਰ ਕੀਤਾ ਹੈ।ਏ.ਐਸ.ਆਈ ਸੁਰਜੀਤ ਸਿੰਘ ੇ ਦੱਸਿਆ ਕਿ ਸ਼ੂਗਰ ਮਿੱਲ ਅੱਡਾ ਪਨਿਆੜ ਤੋਂ ਦੋਸ਼ਣ ਪੂਜਾ ਪਤਨੀ ਵਿੱਕੀ ਵਾਸੀ ਵਿਕਾਸ ਨਗਰ ਪਨਿਆੜ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਮਹਿਲਾ ਦੀ ਤਲਾਸ਼ੀ ਲਈ ਗਈ ਤੋ ਉਸ ਕੋਲੋਂ ਬਰਾਮਦ ਹੋਏ ਲਿਫਾਫੇ ਵਿੱਚ 10 […]

Continue Reading

ਮੰਗਲਵਾਰ ਅਤੇ ਵੀਰਵਾਰ ਅੱਖਾਂ ਦੀ ਖਤਰਨਾਕ ਬੀਮਾਰੀ ਦੇ ਇਲਾਜ਼ ਲਈ ਡਾ. ਕੇ.ਡੀ ਹਸਪਤਾਲ ਪਹੁੰਚੋ-ਡਾ. ਕੇ.ਡੀ ਸਿੰਘ

ਗੁਰਦਾਸਪੁਰ, 29 ਜੂਨ (ਸਰਬਜੀਤ)– ਅੱਖਾਂ ਦੇ ਮਾਹਿਰ ਵਿਸ਼ਵ ਪ੍ਰਸਿੱਧ ਮਾਹਿਰ ਡਾ. ਕੇ.ਡੀ ਸਿੰਘ ਨੇ ਦੱਸਿਆ ਕਿ ਛੋਟੇ ਬੱਚੇ ਛੁੱਟੀਆ ਦੌਰਾਨ ਆਪਣੀ ਤਾਲੀਮ ਹਾਸਲ ਕਰਨ ਲਈ ਜਾਂ ਕਾਰਟੂਨ ਵੇਖਣ ਲਈ ਸਾਰਾ ਦਿਨ ਮੋਬਾਇਲ ਫੋਨ ਨੂੰ ਦੇਖਦੇ ਰਹਿੰਦੇ ਹਨ। ਇਹ ਪਹਿਲਾਂ ਜਿਆਦਾ ਗਰਮੀ ਹੋਣ ਕਰਕੇ ਇੰਨਾਂ ਬੱਚਿਆ ਨੂੰ ਅੱਖਾਂ ਦੀ ਅਲਰਜ਼ੀ ਹੋ ਗਈ। ਹੁਣ ਬਰਸਾਤੀ ਸੀਜਨ ਸ਼ੁਰੂ […]

Continue Reading

ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ 3 ਜੁਲਾਈ ਨੂੰ ਕਨਵੈਨਸ਼ਨ ਸੰਗਰੂਰ ਵਿਖੇ ਹੋਵੇਗੀ

ਗੁਰਦਾਸਪੁਰ, 29 ਜੂਨ (ਸਰਬਜੀਤ)–ਜਮਹੂਰੀ ਅਧਿਕਾਰ ਸਭਾ ਪੰਜਾਬ ਜ਼ਿਲਾ ਇਕਾਈ ਸੰਗਰੂਰ ਵੱਲੋਂ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਦੇਸ਼ ਦੇ ਲੋਕਾਂ ਉਪਰ 25 ਜੂਨ 1975 ਨੂੰ ਥੋਪੀ ਅੰਦਰੂਨੀ ਐਮਰਜੈਂਸੀ ਦੀ ਵਰੇਗਢ ਮੌਕੇ ਜਿੰਦਗੀ ਭਰ ਦੱਬੇ ਲੋਕਾਂ ਲਈ ਧਾਰ ਬਣ ਕੇ ਖੜਨ ਵਾਲੇ ਸ਼ਹੀਦ ਸਟੈਨ, ਸਵਾਮੀ ਦੀ ਯਾਦ ਵਿੱਚ ਕੇਂਦਰ ਸਰਕਾਰ ਵੱਲੋਂ ਅਣਐਲਾਨੀ ਐਮਰਜੈਂਸੀ ਲਗਾ ਕੇ ਲਾਗੂ […]

Continue Reading

7 ਜੁਲਾਈ ਤੱਕ ਜੇ.ਈਜ਼ ਕੌਂਸਲ ਵੱਲੋਂ ਕੀਤਾ ਗਿਆ ਸੰਘਰਸ਼ ਮੁਲਤਵੀ-ਜਤਿੰਦਰ ਸ਼ਰਮਾ

ਗੁਰਦਾਸਪੁਰ, 29 ਜੂਨ (ਸਰਬਜੀਤ)–ਕੌਂਸਲ ਆਫ ਜੂਨੀਅਰ ਇੰਜੀਨੀਅਰ ਪੀ.ਐਸ.ਈ.ਬੀ ਦੇ ਜ਼ਿਲਾ ਪ੍ਰਧਾਨ ਇੰਜੀ. ਜਤਿੰਦਰ ਸ਼ਰਮਾ ਨੇ ਦੱਸਿਆ ਕਿ 20 ਦਸੰਬਰ 2021 ਨੂੰ ਰਾਜ ਸਰਕਾਰ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਵੱਲੋਂ ਕੇ.ਏ.ਪੀ ਸਿਨਹਾ ਆਈ.ਏ.ਐਸ ਪ੍ਰਮੁੱਖ ਸਕੱਤਰ/ਵਿੱਤ ਪੰਜਾਬ ਸਰਕਾਰ ਦੀ ਪ੍ਰਧਾਨਗੀ ਹੇਠ ਪਾਵਰ ਜੂਨੀਅਰ ਇੰਜੀਨੀਅਰਜ਼ ਦੀ ਅਹਿਮ ਮੰਗ ਸਬੰਧੀ ਵਿਸਤਿ੍ਰਤ ਚਰਚਾ ਕਰਨ ਉਪਰੰਤ ਨਵੀਂ ਤਨਖਾਹ ਫਿਟਮੈਂਟ ਟੇਬਲ ਵਿੱਚ […]

Continue Reading