ਰਾਹੁਲ ਗਾਂਧੀ ਨੂੰ ਰਾਮਦਾਸ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨਾਂ ਤੇ ਸਿਰੋਪਾਓ ਦੇਣਾ ਗ਼ਲਤ ਨਹੀਂ ? ਬੇਲੋੜਾ ਤੇ ਸਿਧਾਂਤਾਂ ਦੇ ਉਲਟ ਚੱਲ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ – ਭਾਈ ਵਿਰਸਾ ਸਿੰਘ ਖਾਲਸਾ
ਗੁਰਦਾਸਪੁਰ, 17 ਸਤੰਬਰ (ਸਰਬਜੀਤ ਸਿੰਘ)– ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਤੇ ਸਿੱਖਾਂ ਨੇ ਸਿੱਖੀ ਸਿਧਾਂਤਾਂ ਮੁਤਾਬਿਕ ਉਸ ਸਜ਼ਾ ਦਿੱਤੀ ਜਦੋਂ ਕਿ ਰਾਹੁਲ ਗਾਂਧੀ ਉਸ ਵਕਤ ਬੱਚਾ ਸੀ ਅਤੇ ਉਹ ਜਦ ਕਦੇ ਪੰਜਾਬ ਆਇਆਂ ਉਹਨੇ ਸਿੱਖ ਕੌਮ ਜਾ ਸਿੱਖਾਂ ਨੂੰ ਕਦੇ ਮਾੜਾ ਨਹੀਂ ਆਈਆਂ ਇਸ ਕਰਕੇ ਮਾਂ ਦੀ ਕੀਤੀ ਗਲਤੀ ਲਈ ਬੇਦੋਸ ਪੁੱਤ […]
Continue Reading

