ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਨੇ ਵਿਦਿਆਰਥੀਆਂ ਵਿਰੋਧ ਕਾਰਨ ਆਪਣੇ ਫੈਸਲੇ ਨੂੰ ਬਦਲਦਿਆਂ ਗੋਲਡਿੰਗ ਚਾਨਸ ਪੇਪਰ ਫੀਜ 53 ਤੋਂ ਘਟਾ ਕੇ 20 ਹਜ਼ਾਰ ਕਰਨ ਦਾ ਵਧੀਆ ਫ਼ੈਸਲਾ ਲਿਆ-ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 12 ਨਵੰਬਰ ( ਸਰਬਜੀਤ ਸਿੰਘ)–ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਵਿਦਿਆਰਥੀ ਵਿਰੋਧ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਗੋਲਡਿੰਗ ਚਾਨਸ ਪੇਪਰ ਫੀਸ 53000 ਹਜ਼ਾਰ ਰੁਪਏ ਤੋਂ ਘਟਾ ਕੇ 20000 ਰੁਪਏ ਕਰ ਦਿੱਤੀ ਹੈ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਹ ਬੀਤੇ ਦਿਨਾਂ ਤੋਂ ਚੱਲ ਰਹੇ ਵਿਦਿਆਰਥੀ […]

Continue Reading

ਸਰਦਾਰ ਵਲੱਭ ਭਾਈ ਪਟੇਲ ਜੀ ਦੇ 150ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ ਏਕਤਾ ਦੌੜ ਕਰਵਾਈ

ਦੀਨਾਨਗਰ/ਗੁਰਦਾਸਪੁਰ, 11 ਨਵੰਬਰ ( ਸਰਬਜੀਤ ਸਿੰਘ)– ਲੋਹ ਪੁਰਸ਼ ਸਰਦਾਰ ਵਲੱਭ ਭਾਈ ਪਟੇਲ ਜੀ ਦੇ 150ਵੇਂ ਜਨਮ ਦਿਨ ਦੇ ਸਬੰਧ ਵਿੱਚ ਉਨ੍ਹਾਂ ਦੀਆਂ ਦੇਸ਼ ਲਈ ਕੀਤੀਆਂ ਅਦਭੁਤ ਸੇਵਾਵਾਂ ਨੂੰ ਯਾਦ ਕਰਦੇ ਹੋਏ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਇੱਕ ਵਿਸ਼ੇਸ਼ ਏਕਤਾ ਦੌੜ ਕਰਵਾਈ ਗਈ। ਇਹ ਦੌੜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆ) ਦੀਨਾਨਗਰ ਤੋਂ ਸ਼ੁਰੂ ਹੋ ਕੇ […]

Continue Reading

ਵਿਰਸੇ ਵਿਚੋਂ ਲੋਕ ਸੇਵਾ ਅਤੇ ਵਿਕਾਸ ਕਾਰਜਾਂ ਦੀ ਮਿਲੀ ਗੁੜਤੀ ਨੂੰ ਬਰਕਰਾਰ ਰੱਖਾਂਗਾ -ਰਮਨ ਬਹਿਲ

ਸਵ: ਖੁਸ਼ਹਾਲ ਬਹਿਲ ਜੀ ਦੀ 98ਵੀਂ ਜਨਮ ਜਯੰਤੀ ਨੂੰ ਸਮਰਪਿਤ ਸਮਰਪਣ ਦਿਵਸ ਮਨਾਇਆ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਗੁਰਦਾਸਪੁਰ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤਾ ਗਿਆ ਸਨਮਾਨਿਤ ਵਿਸ਼ਾਲ ਖੂਨਦਾਨ ਕੈਂਪ ਵਿੱਚ 51 ਖੂਨਦਾਨੀਆਂ ਮੌਕੇ ‘ਤੇ ਖੂਨਦਾਨ ਕੀਤਾ ਗੁਰਦਾਸਪੁਰ, 11 ਨਵੰਬਰ (ਸਰਬਜੀਤ ਸਿੰਘ)– ਰਮਨ ਬਹਿਲ, ਹਲਕਾ ਇੰਚਾਰਜ ਗੁਰਦਾਸਪੁਰ ਵਲੋਂ ਆਪਣੇ ਪਿਤਾ ਸਵ: ਖੁਸ਼ਹਾਲ ਬਹਿਲ (ਸਾਬਕਾ ਮੰਤਰੀ ਪੰਜਾਬ) […]

Continue Reading

ਦੇਸ ਦੀ ਰਾਜਧਾਨੀ ਦਿੱਲੀ’ਚ ਹੋਏ ਬੰਬ ਧਮਾਕੇ ਦੀ ਹੋਵੇ ਉੱਚ ਪੱਧਰੀ ਜਾਂਚ ਤੇ 12 ਜਾਨ ਗੁਵਾਉਣ ਵਾਲਿਆਂ ਨੂੰ 20/20/ਤੇ ਫੱਟੜ ਨੂੰ 5/5 ਲੱਖ ਦੇਵੇ ਸਰਕਾਰ -ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 11 ਨਵੰਬਰ (ਸਰਬਜੀਤ ਸਿੰਘ)— ਦਿੱਲੀ ਦੇ ਲਾਲ ਕਿਲ੍ਹੇ ‘ਚ ਹੋਏ ਕਾਰ ਬੰਬ ਧਮਾਕਾ’ਚ11 ਦੀ ਹੋਈ ਮੌਤ ਅਤੇ 24 ਦੇ ਜ਼ਖ਼ਮੀ ਹੋਣ ਸਮੇਤ ਕਈ ਗੱਡੀਆਂ ਦੇ ਸੜ ਜਾਣ ਵਾਲੀ ਮੰਦਭਾਗੀ ਤੇ ਦੁੱਖਦਾਈ ਵਾਰਦਾਤ ਨੇ ਦੇਸ਼ ਦੇ ਹਰ ਵਰਗ ਦੇ ਲੋਕਾਂ ਨੂੰ ਗਹਿਰਾ ਦੁੱਖ ਦਿੱਤਾ ਹੈ, ਇਸ ਵਾਰਦਾਤ ਵਿੱਚ 11 ਦੇਸ਼ ਵਾਸੀਆਂ ਦੇ ਮਰਨ ਦੀ ਖ਼ਬਰ […]

Continue Reading

ਅਰਲੀ ਚਾਈਲਡ ਐਂਡ ਐਜੂਕੇਸ਼ਨ ਦੇ ਖੇਤਰ ਚ ਕੰਮ ਕਰ ਰਹੇ ਸਕੂਲਾਂ ਨੂੰ ਰਜਿਸਟਰਡ ਕਰਵਾਉਣਾ ਲਾਜਮੀ

ਗੁਰਦਾਸਪੁਰ,10 ਨਵੰਬਰ –(ਸਰਬਜੀਤ ਸਿੰਘ) –ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋ ਬੱਚਿਆ ਦੇ ਸਰਵ ਪੱਖੀ ਵਿਕਾਸ ਲਈ ਪ੍ਰਾਈਵੇਟ ਸੰਸਥਾਵਾ ਜੋ ਕਿ ਅਰਲੀ ਚਾਈਲਡ ਐਂਡ ਐਜੂਕੇਸਨ ਦੇ ਖੇਤਰ ਵਿੱਚ ਕੰਮ ਕਰ ਰਹੀਆ ਹਨ, ਉਹਨਾ ਨੂੰ ਰਜਿਸਟਰਡ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆ ਗਈਆ ਸਨ।ਇਨਾਂ ਹਦਾਇਤਾਂ ਦੇ ਸਨਮੁੱਖ ਪੰਜਾਬ ਰਾਜ ਵਿੱਚ 3 ਤੋ 6 ਸਾਲ […]

Continue Reading

ਗੁਰਦਾਸਪੁਰ ਪਬਲਿਕ ਸਕੂਲ ਵਿਖੇ ਵਿਲਖਣ ਤੌਰ ਦੇ ਮਨਾਇਆ ਸਾਲਾਨਾ ਚਿਲਡਰਣ ਦਿਵਸ ਅਮਿਟ ਯਾਦਾ ਨੂੰ  ਸਮੇਟਦੇ ਹੋਇਆ ਸੰਪਨ

ਐਲੂਮਿਨੀ ਮੀਟ ਰਹੀ ਆਕਸ਼ਨ ਦਾ ਕੇਂਦਰ ਗੁਰਦਾਸਪੁਰ, 9 ਨਵੰਬਰ (ਸਰਬਜੀਤ ਸਿੰਘ)– ਸਥਾਨਕ ਬਹਿਰਾਮਪੁਰ ਰੋਡ ਦੇ ਸਥਿਤ ਗੁਰਦਾਸਪੁਰ ਪਬਲਿਕ ਸਕੂਲ ਵਿਖੇ ਵਿਲਖਣ ਤੌਰ ਦੇ ਮਨਾਇਆ ਗਿਆ ਸਾਲਾਨਾ ਚਿਲਡਰਣ ਦਿਵਸ ਅਮਿਟ ਯਾਦਾ ਨੂੰ ਸਮੇਟਦੇ ਹੋਏ ਸਫਲਤਾਪੂਰਵਕ ਸੰਪਨ ਹੋ ਗਿਆ । ਸਮਾਮਗ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੂੰ […]

Continue Reading

ਅਕਤੂਬਰ ਇਨਕਲਾਬ ਦੀ 108ਵੀਂ ਵਰ੍ਹੇਗੰਢ, ਸਬਕਾਂ ਤੋਂ ਪ੍ਰੇਰਨਾ ਲੈਣ ਦਾ ਵਕਤ ਹੈ-ਕਾਮਰੇਡ ਲਾਭ ਅਕਲੀਆ

ਗੁਰਦਾਸਪੁਰ, 9 ਨਵੰਬਰ (ਸਰਬਜੀਤ ਸਿੰਘ)– 25 ਅਕਤੂਬਰ 1917 (ਨਵੇਂ ਰੂਸੀ ਕਲੰਡਰ ਅਨੁਸਾਰ 7 ਨਵੰਬਰ 1917 ) ਨੂੰ ਸੋਵੀਅਤ ਸੰਘ ਦੀ ਰੂਸੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਨੇ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਦੇ ਰਸਤੇ ਤੇ ਚੱਲ ਕੇ ਸਫ਼ਲਤਾ ਪੂਰਵਕ ਰਾਜਨੀਤਿਕ ਸੱਤਾ ‘ਤੇ ਪੂਰਨ ਕਬਜ਼ਾ ਕਰ ਲਿਆ ਸੀ। ਦੁਨੀਆਂ ਵਿੱਚ ਪਹਿਲੀ ਵਾਰ ਅਜਿਹੇ ‘ਸਮਾਜਵਾਦੀ ਗਣਰਾਜ’ ਦੀ ਸਥਾਪਨਾ ਕੀਤੀ ਗਈ […]

Continue Reading

ਅਖਿਰ ਨੌਜਵਾਨਾਂ ਦੇ ਰੋਹ ਅੱਗੇ ਝੁਕਦਿਆਂ ਪੰਜਾਬੀ ਯੂਨੀਵਰਸਿਟੀ ਚੰਡੀਗੜ ਦਾ ਮਸਲਾ ਹੱਲ ਕਰਨ ਲਈ ਕੇਂਦਰ ਸਰਕਾਰ ਇੱਕ ਦੋ ਦਿਨਾਂ’ਚ ਨੋਟੀਫਿਕੇਸ਼ਨ ਜਾਰੀ ਕਰ ਸਕਦੀ ਹੈ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 8 ਨਵੰਬਰ (ਸਰਬਜੀਤ ਸਿੰਘ)– ਕੇਂਦਰ ਸਰਕਾਰ ਨੇ ਪਹਿਲਾਂ ਪਾਖੜਾ ਮੈਨੇਜਮੈਂਟ ਤੋਂ ਆਪਣੇ ਕਬਜ਼ੇ ਦੀ ਨੀਤੀ ਖੇਡੀ ਅਤੇ ਪੰਜਾਬ ਤੋਂ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਖੋਹਣ ਲਈ 40 ਸਾਲਾਂ ਤੋਂ ਚੱਲ ਰਹੇ ਸਿਸਟਮ’ਚ ਬਦਲਾ ਕਰਨ ਦੀ ਚਾਲ ਖੇਡੀ ਤਾਂ ਵਿਆਰਥੀਆ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਮਰਨ ਵਰਤ ਤੇ ਵੀ ਬੈਠੇ, ਇਸ ਰੋਸ ਧਰਨੇ’ਚ ਕਾਂਗਰਸ ਤੇ […]

Continue Reading

ਆਪ ਦਾ ਡਿਫਾਲਟਰ ਐਮ ਐਲ ਏ ਹਰਮੀਤ ਸਿੰਘ ਪਠਾਣ ਮਾਜਰਾ ਪਹੁੰਚੇ ਕਨੈਡਾ ਸੀ ਐਮ ਤੇ ਲਾਏ ਅਨਜਾਣ ਹੋਣ ਦੇ ਇਲਜਾਮ ਚਿੰਤਾਜਨਕ ਮਾਮਲਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 8 ਨਵੰਬਰ (ਸਰਬਜੀਤ ਸਿੰਘ)– ਬੀਤੇ ਦਿਨੀਂ ਹਰਿਆਣਾ ਕਰਨਾਲ ਤੋਂ ਭੱਜੇ ਆਪ ਦੇ ਭਗੌੜੇ ਐਮ ਐਲ ਏ ਸਰ ਹਰਮੀਤ ਸਿੰਘ ਪਠਾਣ ਮਾਜਰਾ ਅੱਜ ਕੱਲ੍ਹ ਕਨੇਡਾ ਪਹੁੰਚ ਚੁੱਕੇ ਹਨ ਅਤੇ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਤੇ ਅਨਜਾਣ ਹੋਣ ਦੇ ਇਲਜਾਮ ਹੋਣ ਦੇ ਇਲਜ਼ਾਮ ਲਾਏ ਅਤੇ ਦਿੱਲੀ ਦੇ ਹੁਕਮਰਾਨਾਂ […]

Continue Reading

ਮੁੱਖ ਮੰਤਰੀ ਵੱਲੋਂ ਬਟਾਲਾ ਵਿਖੇ ਨਵਾਂ ਬਣਿਆ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤ

ਕਿਹਾ, ਸੂਬਾ ਸਰਕਾਰ ਨੇ ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਬਟਾਲਾ, ਗੁਰਦਾਸਪੁਰ, 8 ਨਵੰਬਰ (ਸਰਬਜੀਤ ਸਿੰਘ)– ਇੱਕ ਹੋਰ ਮਹੱਤਵਪੂਰਨ ਨਾਗਰਿਕ ਕੇਂਦਰਿਤ ਪਹਿਲਕਦਮੀ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਇੱਥੇ ਨਵਾਂ ਬਣਿਆ ਤਹਿਸੀਲ ਕੰਪਲੈਕਸ ਲੋਕਾਂ ਨੂੰ ਸਮਰਪਿਤ ਕੀਤਾ ਗਿਆ, ਜਿਸ ਦਾ ਉਦੇਸ਼ ਨਾਗਰਿਕਾਂ ਨੂੰ ਇੱਕੋ […]

Continue Reading