ਅਲੋਵਾਲ ਕਲੱਬ ਵੱਲੋਂ ਛਿੰਝ ਮੇਲਿਆਂ ‘ਚ ਪਟਕਾ ਕੁਸ਼ਤੀ ਮੁਕਾਬਲਿਆਂ ਰਾਹੀਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਸਮੇਂ ਦੀ ਲੋੜ ਵਾਲਾ ਸ਼ਲਾਘਾਯੋਗ ਉਪਰਾਲਾ – ਸੰਤ ਸੁਖਵਿੰਦਰ ਸਿੰਘ ਨੰਗਲ ਬੇਟ
ਫਿਲੌਰ, ਗੁਰਦਾਸਪੁਰ, 1 ਅਕਤੂਬਰ (ਸਰਬਜੀਤ ਸਿੰਘ)– ਨੌਜਵਾਨ ਅਲੋਵਾਲ ਫਿਲੌਰ ਕਲੱਬ ਵੱਲੋਂ ਹਰ ਸਾਲ ਛਿੰਝ ਮੇਲਾ ਕਰਵਾਇਆ ਜਾਂਦਾ ਹੈ ਅਤੇ ਇਸ ਵਿੱਚ ਜਿੱਥੇ ਵੱਡੇ ਵੱਡੇ ਤੇ ਛੋਟੇ ਛੋਟੇ ਨੌਜਵਾਨ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾ ਕੇ ਖੇਡਾਂ ਰਾਹੀਂ ਸ਼ਰੀਰਕ ਤੰਦਰੁਸਤੀ ਨਾਲ ਜੋੜਨ ਦੀ ਇੱਕ ਲਹਿਰ ਮਰਿਯਾਦਾ ਚਲਾਈ ਹੋਈ ਹੈ ,ਉਥੇ ਪਟਕੇ ਵਾਲੀਆਂ ਕੁਸ਼ਤੀਆਂ ਦੇ ਪਹਿਲੇ ਦੂਜੇ ਅਤੇ ਤੀਜੇ […]
Continue Reading

