ਦੁਸ਼ਹਿਰਾ ਸਿੰਘ ਸਮੇਤ ਦਰਜਨਾਂ ਸਾਥੀ ਰੈੱਡ ਸਟਾਰ ਵਿੱਚ ਸ਼ਾਮਲ ਹੋਏ-ਕਾਮਰੇਡ ਲਾਭ ਸਿੰਘ ਅਕਲੀਆ
ਮੌੜ ਮੰਡੀ, ਗੁਰਦਾਸਪੁਰ, 4 ਅਪ੍ਰੈਲ (ਸਰਬਜੀਤ ਸਿੰਘ)- ਇੱਥੇ ਡਾਕਟਰ ਅੰਬੇਦਕਰ ਨਗਰ ਮੌੜ ਮੰਡੀ ਵਿਖੇ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਨਛੱਤਰ ਸਿੰਘ ਰਾਮਨਗਰ ਦੀ ਅਗਵਾਈ ਹੇਠ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਸਾਥੀ ਦੁਸ਼ਹਿਰਾ ਸਿੰਘ ਆਪਣੇ ਦਰਜਨਾਂ ਸਾਥੀਆਂ ਸਮੇਤ ਬੀ ਐੱਸ ਪੀ […]
Continue Reading

