ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਹਜਾਰਾ ਕਿਸਾਨਾ ਨੇ ਡਿਪਟੀ ਕਮਿਸਨਰ ਮਾਨਸਾ ਦੇ ਦਫਤਰ ਦਾ ਕੀਤਾ ਘਿਰਾਓ
ਦੇਸ ਦੇ ਰਾਸਟਰਪਤੀ ਤੇ ਪੰਜਾਬ ਦੇ ਗਵਰਨਰ ਨੂੰ ਭੇਜਿਆ ਮੈਮੋਰੰਡਮ ਮਾਨਸਾ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)– ਮੀਟਿੰਗਾ ਵਿੱਚ ਸੱਦ ਕੇ ਕਿਸਾਨ ਲੀਡਰਾ ਨੂੰ ਗ੍ਰਿਫਤਾਰ ਕਰਨ ਤੇ ਸੰਭੂ ਤੇ ਖਨੋਰੀ ਬਾਰਡਰਾ ਤੇ ਸਾਂਤਮਈ ਬੈਠੇ ਕਿਸਾਨਾ ਤੇ ਤਸਦੱਦ ਕਰਨ , ਸਮਾਨ ਖੁਰਦਬੁਰਦ ਕਰਨ ਤੇ ਉਨ੍ਹਾ ਨੂੰ ਚੁੱਕ ਕੇ ਜੇਲ੍ਹਾ ਵਿੱਚ ਛੁੱਟਣ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ […]
Continue Reading

