6 ਅਤੇ 9 ਅਗਸਤ ‘ਤੇ ਵਿਸ਼ੇਸ਼ ਹੀਰੋਸ਼ੀਮਾ ਅਤੇ ਨਾਗਾਸਾਕੀ ਹਾਦਸਾ
ਅਮਰੀਕੀ ਸਾਮਰਾਜਵਾਦੀਆਂ ਦੀ ਵਿਨਾਸ਼ਕਾਰੀ ਲੀਲ੍ਹਾ ਦੀ 79ਵੀਂ ਵਰ੍ਹੇ ਗੰਢ- ਲਾਭ ਸਿੰਘ ਅਕਲੀਆ ਮਾਨਸਾ, ਗੁਰਦਾਸਪੁਰ, 5 ਅਗਸਤ ( ਸਰਬਜੀਤ ਸਿੰਘ)— 1943 ਵਿੱਚ ਦੂਜਾ ਵਿਸ਼ਵ ਯੁੱਧ ਖ਼ਤਮ ਹੋ ਚੁੱਕਾ ਸੀ ਅਤੇ ਜਪਾਨ ਆਤਮ ਸਮਰਪਣ ਕਰਨ ਲਈ ਵੀ ਤਿਆਰ ਸੀ ਪਰ ਇਸਦੇ ਬਾਵਜੂਦ ਅਮਰੀਕੀ ਸਾਮਰਾਜਵਾਦੀਆਂ ਵੱਲੋਂ ਜਪਾਨ ਦੇ ਦੋ ਘੁੱਗ ਵਸਦੇ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ 6 ਅਤੇ […]
Continue Reading

