ਆਜਾਦ ਉਮੀਦਵਾਰ ਪਰਮਜੀਤ ਕੌਰ ਵੱਲੋਂ ਦਰਸ਼ਨ ਟੇਲਰ ਦੇ ਦਫਤਰ ਉਦਘਾਟਨ

ਮਾਲਵਾ


ਭੀਖੀ, ਗੁਰਦਾਸਪੁਰ 10 ਦਸੰਬਰ (ਸਰਬਜੀਤ ਸਿੰਘ)– ਵਾਰਡ ਨੰਬਰ ਪੰਜ ਤੋਂ ਆਜਾਦ ਉਮੀਦਵਾਰ ਪਰਮਜੀਤ ਕੌਰ ਜੀਵਨ ਸਾਥਣ ਦਰਸ਼ਨ ਟੇਲਰ ਦੇ ਦਫਤਰ ਦਾ ਥਾਣਾ ਰੋਡ ਤੇ ਉਦਘਾਟਨ ਕੀਤਾ ਗਿਆ।
ਵਰਨਣਯੋਗ ਹੈ ਕਿ ਪਿਛਲੀ ਵਾਰ ਵੀ ਸਰਬਸੰਮਤੀ ਨਾਲ ਨਗਰ ਪੰਚਾਇਤ ਮੈਂਬਰ ਚੁਣੇ ਗਏ ਸਨ। ਇਸ ਮੌਕੇ ਉਮੀਦਵਾਰ ਪਰਮਜੀਤ ਕੌਰ ਨੇ ਕਿਹਾ ਕਿ ਵਾਰਡ ਦੇ ਵਿਕਾਸ ਲਈ ਪੂਰੀ ਇਮਾਨਦਾਰੀ ਨਾਲ ਬਗੈਰ ਕਿਸੇ ਪੱਖਪਾਤ ਤੋ ਸਰਵਪੱਖੀ ਵਿਕਾਸ ਕਰਵਾਉਣਗੇ।
ਇਸ ਮੌਕੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਹਰਭਗਵਾਨ ਭੀਖੀ, ਦਰਸ਼ਨ ਟੇਲਰ, ਨੰਬਰਦਾਰ ਜਗਸੀਰ ਸਿੰਘ,, ਡਾਕਟਰ ਘਣਸਿਆਮ ਨਿੱਕੂ, ਜਸਵੰਤ ਤੱਗੜ,, ਸੁਸੀਲ ਕੁਮਾਰ ਸੀਲਾ, ਰਣਇੰਦਰ ਕੁਮਾਰ, ਜਗਸੀਰ ਜੱਗੀ, ਹਰਵਿੰਦਰ ਭੀਖੀ, ਡਾਕਟਰ ਪਵਿੱਤਰ ਔਲਖ, ਡਾਕਟਰ ਰਾਮਲਾਲ, ਰਘਵੀਰ ਭੀਖੀ 10 ਦਸੰਬਰ ਵਾਰਡ ਨੰਬਰ ਪੰਜ ਤੋਂ ਉਮੀਦਵਾਰ ਆਜਾਦ ਉਮੀਦਵਾਰ ਪਰਮਜੀਤ ਕੌ ਰ ਜੀਵਨ ਸਾਥਣ ਦਰਸਨ ਟੇਲਰ ਦੇ ਦਫਤਰ ਦਾ ਥਾਨਾ ਰੋਡ ਤੇ ਉਦਘਾਟਨ ਕੀਤਾ ਗਿਆ.. ਵਰਨਣਯੋਗ ਹੈ ਕਿ ਪਿਛਲੀ ਵਾਰ ਵੀ ਸਰਬਸੰਮਤੀ ਨਾਲ ਨਗਰ ਪੰਚਾਇਤ ਮੈਂਬਰ ਚੁਣੇ ਗਏ ਸਨ।
ਇਸ ਮੌਕੇ ਉਮੀਦਵਾਰ ਪਰਮਜੀਤ ਕੌਰ ਨੇ ਕਿਹਾ ਕਿ ਵਾਰਡ ਦੇ ਵਿਕਾਸ ਲਈ ਪੂਰੀ ਇਮਾਨਦਾਰੀ ਨਾਲ ਬਗੈਰ ਕਿਸੇ ਪੱਖਪਾਤ ਤੋ ਸਰਵਪੱਖੀ ਵਿਕਾਸ ਕਰਵਾਉਣਗੇ। ਇਸ ਮੌਕੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਹਰਭਗਵਾਨ ਭੀਖੀ, ਦਰਸ਼ਨ ਟੇਲਰ, ਨੰਬਰਦਾਰ ਜਗਸੀਰ ਸਿੰਘ,, ਡਾਕਟਰ ਘਣਸਿਆਮ ਨਿੱਕੂ, ਜਸਵੰਤ ਤੱਗੜ,, ਸੁਸੀਲ ਕੁਮਾਰ ਸੀਲਾ, ਰਣਇੰਦਰ ਕੁਮਾਰ, ਜਗਸੀਰ ਜੱਗੀ, ਹਰਵਿੰਦਰ ਭੀਖੀ, ਡਾਕਟਰ ਪਵਿੱਤਰ ਔਲਖ, ਡਾਕਟਰ ਰਾਮਲਾਲ ਂ ਰਘਵੀਰ ਸਿੰਘ ਆਦਿਤੋਂ ਇਲਾਵਾ ਵੱਡੀ ਗਿਣਤੀ ਚ ਵਾਰਡ ਨਿਵਾਸੀ ਤੇ ਦੁਕਾਨਦਾਰ ਹਾਜ਼ਰ ਸਨ।

Leave a Reply

Your email address will not be published. Required fields are marked *