ਕਿਸਾਨਾ ਨੂੰ ਲੱਖਾ ਸਿਧਾਨਾ ਦੇ ਸੁਝਾਅ ਮੁਤਾਬਕ ਦਿੱਲੀ ਧਰਨਾ ਲਾਉਣ ਦੇ ਬਜਾਏ ਚੰਡੀਗੜ ਦੇ ਬਾਰਡਰਾਂ ਤੇ ਹੀ ਧਰਨਾ ਲਾਉਣ ਦੀ ਲੋੜ- ਭਾਈ ਖਾਲਸਾ
ਬਠਿੰਡਾ, ਗੁਰਦਾਸਪੁਰ, 5 ਮਾਰਚ (ਸਰਬਜੀਤ ਸਿੰਘ)– ਕਿਸਾਨਾ ਦੀ ਦਿੱਲੀ ਦੇ ਬਾਰਡਰਾਂ ਤੇ ਮੋਰਚਾ ਲਾਉਣ ਦੀ ਜਿੱਦ ਤੇ ਸਮਾਜ ਸੇਵਕ ਲੱਖਾ ਸਿਧਾਣਾ ਵੱਲੋ ਜੋਰ ਦੇ ਕੇ ਦਿੱਤਾ ਸੁਝਾਹ ਕਿ ਸਰਕਾਰ ਨੂੰ ਹਿਲਾਉਣ ਲਈ ਦਿੱਲੀ ਦੇ ਬਜਾਏ ਚੰਡੀਗੜ ਦੇ ਬਾਰਡਰਾਂ ਤੇ ਹੀ ਧਰਨਾ ਲਾਉਣਾ ਬਹੁਤ ਹੀ ਸਲਾਘਾਯੋਗ ਤੇ ਲੋਕਾਂ ਦੀ ਮੰਗ ਵਾਲਾ ਸੁਝਾਹ ਹੈ ,ਅਤੇ ਕਿਸਾਨ ਮੋਰਚੇ […]
Continue Reading

