3 ਜਨਵਰੀ: ਸਵਿੱਤਰੀ ਬਾਈ ਫੂਲੇ ਨੂੰ ਯਾਦ ਕਰਦਿਆਂ –ਲਾਭ ਸਿੰਘ ਅਕਲੀਆ
ਬਰਨਾਲਾ, ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)— ਲਾਭ ਸਿੰਘ ਅਕਲੀਆ ਸਾਬਕਾ ਅਧਿਆਪਕ ਆਗੂ ਨੇ ਕਿਹਾ ਕਿ ਭਾਰਤ ਦੀ ਪਹਿਲੀ ਅਧਿਆਪਕਾ ਕ੍ਰਾਂਤੀ ਜੋਤੀ ‘ਸਵਿਤਰੀ ਬਾਈ ਫੂਲੇ’ ਦਾ ਜਨਮ 3-1-1831 ਨੂੰ ਜ਼ਿਲ੍ਹਾ ਸਿਤਾਰਾ ਦੇ ਪਿੰਡ ਨਈਗਾਉਂ,ਮਹਾਂਰਾਸ਼ਟਰ ਵਿੱਚ ਹੋਇਆ। ਉਸਦੇ ਪਿਤਾ ਦਾ ਨਾਮ ‘ਖ਼ੰਦੋਜ਼ੀ ਨੈਵੇਸੇ’ ਅਤੇ ਮਾਤਾ ਦਾ ਨਾਮ ਲਕਸ਼ਮੀ ਬਾਈ ਸੀ। ਉਹ ਗੁਲੇਲ ਤੇ ਪੱਥਰਬਾਜੀ ਦੀ ਏਨੀ ਨਿਪੁੰਨ […]
Continue Reading

