ਸੰਵਿਧਾਨ ਬਚਾਉਣ ਲਈ ਭਾਜਪਾ ਨੂੰ ਭਾਂਜ ਦੇਣਾ ਜਰੂਰੀ-ਕਾ. ਹਰਭਗਵਾਨ ਭੀਖੀ

ਸੁਨਾਮ, ਗੁਰਦਾਸਪੁਰ, 31 ਮਾਰਚ (ਸਰਬਜੀਤ ਸਿੰਘ)– ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਨੇ ਅੱਜ ਇਥੇ ਹੋਈ ਵਿਸਥਾਰਿਤ ਮੀਟਿੰਗ ਦੌਰਾਨ ਸੱਦਾ ਦਿੱਤਾ ਕਿ ਲੋਕ ਸਭਾ ਚੋਣਾਂ ਦੌਰਾਨ ਮੋਦੀ ਦੀ ਫਿਰਕੂ ਫਾਸ਼ੀਵਾਦੀ ਸਰਕਾਰ ਨੂੰ ਹਰਾਉਣ ਲਈ ਪੂਰੀ ਤਾਕਤ ਨਾਲ ਮੈਦਾਨ ਵਿੱਚ ਨਿੱਤਰਿਆ ਜਾਵੇ।ਮਨਜੀਤ ਕੌਰ ਆਲੋਅਰਖ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਐੱਮ […]

Continue Reading

ਆਰ. ਐਸ. ਐਸ- ਭਾਜਪਾ ਨੂੰ ਹਰਾਓ , ਲੋਕਤੰਤਰ, ਸੰਵਿਧਾਨ, ਧਰਮਨਿਰਪੱਖਤਾ ਅਤੇ ਜਾਤੀ ਆਧਾਰਤ ਰੀਜ਼ਰਵੇਸ਼ਨ ਨੂੰ ਬਚਾਓ -ਲਾਭ ਸਿੰਘ ਅਕਲੀਆ

ਬਰਨਾਲਾ, ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)– ਲਾਭ ਸਿੰਘ ਅਕਲੀਆ, ਸੂਬਾ ਸਕੱਤਰ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਕਿਹਾ ਕਿ ਜਨਤਾ ਦੀ ਦੁਸ਼ਮਣ ਨੰਬਰ ਇੱਕ ਅਤੇ ਅਡਾਨੀ – ਅੰਬਾਨੀ ਵਰਗੇ ਮਹਾਂਭ੍ਰਿਸਟ ਕਾਰਪੋਰੇਟ ਘਰਾਣਿਆਂ ਦੀਆਂ ਲਠੈਤ ਸੰਘੀ ਮਨੂੰਵਾਦੀ ਫਾਸ਼ੀਵਾਦੀ ਤਾਕਤਾਂ ਦੇ ਖ਼ਿਲਾਫ਼ ‘ਸੰਸਦੀ ਸੰਘਰਸ਼’ ਨੂੰ ਇੱਕ ਮਾਧਿਅਮ ਦੇ ਰੂਪ ‘ਚ ਵਰਤਣਾ ਚਾਹੀਦਾ। ਜਿਹੜੇ ਲੋਕ ਸੰਸਦੀ ਸੰਘਰਸ਼ […]

Continue Reading

10 ਆਈ.ਏ.ਐਸ ਅਫਸਰਾਂ ਨੂੰ ਦਿੱਤਾ ਵਾਧੂ ਚਾਰਜ

ਚੰਡੀਗੜ੍ਹ,ਗੁਰਦਾਸਪੁਰ 29 ਮਾਰਚ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋਂ 10 ਆਈ ਏ ਐਸ ਅਫਸਰਾਂ ਨੂੰ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ।

Continue Reading

ਛੁੱਟੀ ਵਾਲੇ ਦਿਨ ਖਜ਼ਾਨਾ ਦਫ਼ਤਰ ਖੋਲ੍ਹਣ ਦੇ ਹੁਕਮ ਜਾਰੀ

ਚੰਡੀਗੜ੍ਹ, ਗੁਰਦਾਸਪੁਰ,29ਮਾਰਚ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਖਜ਼ਾਨਾ ਦਫ਼ਤਰਾਂ ਨੂੰ ਛੁੱਟੀ ਵਾਲੇ ਦਿਨ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ।

Continue Reading

2364 ਦੀ ਭਰਤੀ ਨੂੰ ਮੁਕੰਮਲ ਕਰਨ ਲਈ ਈ.ਟੀ.ਟੀ. ਬੇਰੁਜਗਾਰ ਵੱਲੋਂ ਸੌਂਪੇਂ ਮੰਗ ਪੱਤਰ

ਪਾਵਰ ਕਾਮ ਕਾਮਿਆਂ ਨੇ ਵੀ ਰੱਖੀਆ ਮੰਗਾਂਬੁਢਲਾਡਾ, ਗੁਰਦਾਸਪੁਰ 29 ਮਾਰਚ (ਸਰਬਜੀਤ ਸਿੰਘ)– ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆ ਦੀ ਬੁਢਲਾਡਾ ਫੇਰੀ ਦੌਰਾਨ ਈ.ਟੀ.ਟੀ. ਟੈਟ ਪਾਸ ਬੇਰੁਜਗਾਰ 2364 ਅਤੇ ਪੰਜਾਬ ਰਾਜ ਬਿਜਲੀ ਬੋਰਡ ਦੀ ਮੁਲਾਜਮ ਸੰਘਰਸ਼ ਕਮੇਟੀ ਵੱਲੋਂ ਹੱਕੀ ਮੰਗਾਂ ਲਈ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ […]

Continue Reading

ਪੰਜਾਬ ਸਰਕਾਰ ਨੇ ਆਰਥਿਕ ਪੱਛੜੀ ਮਾਰਕਿਟ ਕਮੇਟੀਆਂ ਨੂੰ ਮਰਜ ਕਰਨ ਦਾ ਫੈਸਲਾ

ਚੰਡੀਗੜ੍ਹ, ਗੁਰਦਾਸਪੁਰ, 29 ਮਾਰਚ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਸੂਬੇ ਦੀਆਂ ਮਾਰਕਿਟ ਕਮੇਟੀਆੰ ਜਿਨ੍ਹਾਂ ਵਿੱਤੀ ਹਾਲਾਤ ਆਰਥਿਕ ਪੱਖੋਂ ਪੱਛੜੀ ਹੋਈਆ ਹੈ, ਉਨ੍ਹਾਂ ਨੂੰ ਵੱਡੀਆਂ ਮਾਰਕਿਟ ਕਮੇਟੀਆਂ ਵਿੱਚ ਮਰਜ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਵੇਂ ਕਿ ਮਾਰਕੀਟ ਕਮੇਟੀਆਂ ਨੂੰ ਮਰਜ ਕਰਨ ਦਾ ਫੈਸਲਾ ਲਿਆ ਗਿਆ ਹੈ ਉਨ੍ਹਾਂ ਵਿੱਚ ਸ਼੍ਰੀ […]

Continue Reading

ਬਾਬਾ ਈਸ਼ਰ ਸਿੰਘ ਜੀ ਦੇ 111ਵੇਂ ਸਾਲਾਂ ਜਨਮ ਦਿਹਾੜੇ ਅਤੇ ਮਹੰਤ ਪ੍ਰਤਾਪ ਸਿੰਘ ਦੀ ਯਾਦ ਨੂੰ ਸਮਰਪਿਤ ਕੀਰਤਨ ਦਰਬਾਰ ਤੇ ਧਾਰਮਿਕ ਦੀਵਾਨ ਸਜਾਏ ਗਏ- ਸੰਤ ਬਲਜਿੰਦਰ ਸਿੰਘ

ਲੁਧਿਆਣਾ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)– ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੇ 111 ਵੇਂ ਸਾਲਾਂ ਜਨਮ ਦਿਹਾੜੇ ਅਤੇ ਮਾਨ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਦੀ ਮਿੱਠੀ ਯਾਦਗਾਰ ਨੂੰ ਸਮਰਪਿਤ ਨਾਨਕਸਰ ਠਾਠ ਚਰਨ ਘਾਟ ਸਾਹਿਬ ਨਹਿਰ ਪੁੱਲ ਅਖਾੜਾ, ਕੋਠੇ ਪਰਮੇਸ਼ੁਰ (ਜਗਰਾਉਂ) ਲੁਧਿਆਣਾ ਵਿਖੇ 41 ਦਿਨਾਂ ਤੋਂ ਭੋਰੇ’ਚ ਘੋਰ ਤਪੱਸਿਆ ਜਾਪ ਤੇ ਬੈਠੇ ਸੰਤ […]

Continue Reading

ਪੰਜਾਬ ਦੀ ਸਿਆਸਤ ਦਾ ਜਿੰਨਾਂ ਪੱਧਰ ਅੱਜ ਨੀਵਾਂ ਹੋ ਗਿਆ ਹੈ ਸ਼ਾਇਦ ਐਨਾ ਪਹਿਲਾਂ ਕਦੇ ਨਹੀਂ ਸੀ-ਨਿੱਕਾ ਸਿੰਘ ਸਮਾਓਂ

ਮਾਨਸਾ, ਗੁਰਦਾਸਪੁਰ, 28 ਮਾਰਚ (ਸਰਬਜੀਤ ਸਿੰਘ)– ਪੰਜਾਬ ਦੀ ਸਿਆਸਤ ਦਾ ਜਿੰਨਾਂ ਪੱਧਰ ਅੱਜ ਨੀਵਾਂ ਹੋ ਗਿਆ ਹੈ ਸ਼ਾਇਦ ਐਨਾ ਪਹਿਲਾਂ ਕਦੇ ਨਹੀ ਸੀ । ਜਿਸ ਸਮੇਂ ਦੇਸ਼ ਫਾਸ਼ੀਵਾਦ ਤਾਕਤਾਂ ਦੇ ਖਿਲਾਫ਼ ਲੜਨ ਲਈ ਜਮੂਹਰੀ ਤਾਕਤਾਂ ਦੇ ਏਕੇ ਦੀ ਮੰਗ ਕਰ ਰਿਹਾ ਹੈ ਉਸ ਸਮੇਂ ਪੰਜਾਬ ਦਾ ਮੁੱਖ ਮੰਤਰੀ ਆਪਣੀ ਨਿੱਜੀ ਹਓੂਮੈ ਲਈ ਅਤੇ ਅਖੌਤੀ ਪੰਜਾਬ […]

Continue Reading

ਹਾਈਕੋਰਟ ਨੇ ਸ਼ੋਰ ਰੋਕਣ ਲਈ ਜਾਰੀ ਹੁਕਮ ਲਾਗੂ ਕਰਨ ਬਾਰੇ ਰਿਪੋਰਟ ਮੰਗੀ

ਚੰਡੀਗੜ੍ਹ, ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਧਾਰਮਿਕ ਥਾਵਾਂ ‘ਤੇ ਉੱਚੀ ਆਵਾਜ਼ ‘ਚ ਵੱਜਦੇ ਸਪੀਕਰਾਂ ਨੂੰ ਲੈ ਕੇ ਹਾਈਕੋਰਟ ਸਖਤ ਹੋ ਗਿਆ ਹੈ। ਪੰਜਾਬ ਸਰਕਾਰ ਤੋਂ 24 ਅਪ੍ਰੈਲ ਤੱਕ ਜਵਾਬ ਮੰਗਿਆ ਹੈ। 2019 ਚ ਸ਼ੋਰ ਰੋਕਣ ਲਈ ਜਾਰੀ ਹੁਕਮ ਲਾਗੂ ਕਰਨ ਬਾਰੇ ਰਿਪੋਰਟ ਮੰਗੀ ।ਬੱਚਿਆਂ, ਮਰੀਜਾਂ ਤੇ ਧਾਰਮਿਕ ਸਥਾਨ ਦੇ ਨੇੜਲੇ ਇਲਾਕਿਆਂ ਦੇ ਲੋਕਾਂ ਨੂੰ ਭਾਰੀ […]

Continue Reading

ਹੌਲੇ ਮੁਹੱਲੇ ਦੇ ਚੌਥੇ ਤੇ ਆਖਰੀ ਗੇੜ ‘ਚ ਨਿਹੰਗ ਸਿੰਘ ਜਥੇਬੰਦੀਆਂ ਨੇ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕਰਕੇ ਆਈ ਸਿੱਖ ਸੰਗਤ ਨੂੰ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਿਆ- ਭਾਈ ਖਾਲਸਾ

ਅਨੰਦਪੁਰ ਸਾਹਿਬ, ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)– ਹੌਲੇ ਮੁਹੱਲੇ ਦੇ ਪਵਿੱਤਰ ਇਤਿਹਾਸਕ ਦਿਹਾੜੇ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਤਿੰਨ ਰੋਜ ਤੋਂ ਧਾਰਮਿਕ ਖੇਤਰ’ਚ ਸਰਗਰਮ ਸੰਤਾਂ ਮਹਾਪੁਰਸ਼ਾਂ ਤੇ ਹੋਰ ਧਾਰਮਿਕ ਸਥਾਨਾਂ ਦੇ ਆਗੂਆਂ ਵੱਲੋਂ ਧਾਰਮਿਕ ਦੀਵਾਨ’ਚ ਸਜਾਏ ਜਾ ਰਹੇ ਤਰ੍ਹਾਂ ਤਰ੍ਹਾਂ ਲੰਗਰ ਲਾਏ ਜਾ ਰਹੇ, ਮੈਡੀਕਲ ਕੈਂਪ ਲਵਾਂ ਕਿ ਲੋੜਵੰਦ ਮਰੀਜ਼ਾਂ ਦੀ ਸੇਵਾ ਕਰਕੇ ਗੁਰੂ […]

Continue Reading