ਲਿਬਰੇਸ਼ਨ ਵਲੋਂ ਕਿਸਾਨਾਂ ਉਤੇ ਲਾਠੀਚਾਰਜ ਦੀ ਅਤੇ ਇਕ ਕਿਸਾਨ ਦੀ ਜਾਨ ਲੈਣ ਦੀ ਸਖਤ ਨਿੰਦਾ

ਮਾਨਸਾ, ਗੁਰਦਾਸਪੁਰ 23 ਅਗਸਤ (ਸਰਬਜੀਤ ਸਿੰਘ)— ਹੜ੍ਹਾਂ ਨਾਲ ਹੋਏ ਭਾਰੀ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਲਈ ਚੰਡੀਗੜ ਧਰਨਾ ਦੇਣ ਦਾ ਰਹੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਅਤੇ ਲੌਂਗੋਵਾਲ ਨੇੜੇ ਉਨਾਂ ਉਤੇ ਪੁਲਸ ਵਲੋਂ ਕੀਤੇ ਵਹਿਸ਼ੀ ਲਾਠੀਚਾਰਜ, ਜਿਸ ਦੌਰਾਨ ਮੱਚੀ ਭੱਗਦੜ ਵਿਚ ਇਕ ਕਿਸਾਨ ਪ੍ਰੀਤਮ ਸਿੰਘ (55) ਵਾਸੀ ਪਿੰਡ ਲੋਂਗੋਵਾਲ ਜਿਲ੍ਹਾ ਸੰਗਰੂਰ ਦੀ ਮੌਤ ਵੀ ਹੋ ਗਈ […]

Continue Reading

ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਪੰਜਾਬ ਨੂੰ ਲਿਖੀ ਚਿੱਠੀ

ਪੰਚਾਇਤੀ ਚੋਣਾਂ ਦੇ ਜਲਦੀ ਐਲਾਨ ਅਤੇ ਲੋਕਤੰਤਰੀ ਸਿਧਾਂਤਾਂ ਦੇ ਘਾਣ ਬਾਰੇ ਪ੍ਰਤਾਪ ਬਾਜਵਾ ਨੇ ਜਤਾਈ ਚਿੰਤਾ ਚੰਡੀਗੜ੍ਹ, ਗੁਰਦਾਸਪੁਰ 23 ਅਗਸਤ (ਸਰਬਜੀਤ ਸਿੰਘ)–ਵਿਰੋਧੀ ਧਿਰ ਦੇ ਆਗੂ ਅਤੇ ਹਲਕਾ ਕਾਦੀਆਂ ਤੋ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਪੰਚਾਇਤੀ ਚੋਣਾਂ ਦੇ ਜਲਦੀ ਐਲਾਨ ਅਤੇ ਲੋਕਤੰਤਰੀ ਸਿਧਾਂਤਾਂ ਦੇ ਘਾਣ ਬਾਰੇ […]

Continue Reading

ਮੁਹੱਲਾ ਕਲੀਨਿਕ ਦੀ ਕਰਮਚਾਰਣ ਨੂੰ ਜਣੇਪਾ ਛੁੱਟੀ ਲੈਣੀ ਪਈ ਮਹਿੰਗੀ, ਨੌਕਰੀ ਤੋਂ ਧੋਣੇ ਪਏ ਹੱਥ

ਪੰਜਾਬ ਸਰਕਾਰ ਨੂੰ ਲਾਈ ਗੁਹਾਰ ਮੈਨੂੰ ਮੁੜ ਜੁਆਇੰਨ ਕੀਤਾ ਜਾਵੇ ਬਠਿੰਡਾ, ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)–ਪੰਜਾਬ ਸਰਕਾਰ ਦਿੱਲੀ ਦੀ ਤਰਜ ਤੇ ਪੰਜਾਬ ਵਿੱਚ ਵੀ ਮੁਹੱਲਾ ਕਲੀਨਿਕਾਂ ਖੁੱਲਣਾ ਸਿਲਸਿਲਾ ਸ਼ੁਰੂ ਕੀਤਾ ਹੈ ਅਤੇ ਵੱਚਨਬੱਧਤਾ ਦੁਹਰਾਈ ਹੈ ਕਿ ਕਰਮਚਾਰੀਆੰ ਨੂੰ ਪੱਕਿਆਂ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਜਣੇਪਾ ਛੁੱਟੀ ਵੀ ਦਿੱਤੀ ਜਾਵੇਗੀ। ਪਰ ਹੋਇਆ ਇਸਦੇ ਉਲਟ ਹੈ। ਜਿਸਦੀ […]

Continue Reading

ਐਕਸ਼ਨ ਕਮੇਟੀ ਵਲੋਂ ਝੋਟੇ ਦੀ ਜੇਲ ਬਦਲਣ ਦੀ ਸਖਤ ਨਿੰਦਾ

21 ਅਗਸਤ ਨੂੰ ਹੋਣ ਵਾਲੀ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੀ ਮੀਟਿੰਗ ਵਿਚ ਵਿਚਾਰ ਕੇ ਅਗਲਾ ਫੈਸਲਾ ਲਿਆ ਜਾਵੇਗਾ ਮਾਨਸਾ, ਗੁਰਦਾਸਪੁਰ, 20 ਅਗਸਤ (ਸਰਬਜੀਤ ਸਿੰਘ)– ਅੱਜ ਨਸ਼ਿਆਂ ਖ਼ਿਲਾਫ਼ ਲਗਾਤਾਰ ਚੱਲ ਰਹੇ ਧਰਨੇ ਵਿਚ ਜਦੋਂ ਇਹ ਸੂਚਨਾ ਪਹੁੰਚੀ ਕਿ ਝੂਠੇ ਕੇਸ ਵਿਚ ਮਾਨਸਾ ਜੇਲ ‘ਚ ਬੰਦ ਕੀਤੇ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟੇ […]

Continue Reading

ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋਂ ਐਸ. ਡੀ.ਐਮ ਨੂੰ ਸੌਂਪਿਆ ਮੰਗ ਪੱਤਰ

ਸੁਨਾਮ, ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)–ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋਂ ਐਸ. ਡੀ.ਐਮ ਸੁਨਾਮ ਊਧਮ ਸਿੰਘ ਵਾਲਾ ਨੂੰ ਮੰਗ ਪੱਤਰ ਦਿੱਤਾ ਤੇ ਮੰਗ ਕੀਤੀ ਕਿ * ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਦੇ ਕਲਸ਼ ਸੁਨਾਮ ਊਧਮ ਸਿੰਘ ਵਾਲਾ ਵਿਚ ਦੋ ਸਾਲ ਪਹਿਲਾਂ ਬਣੇ ਮਿਊਜ਼ੀਅਮ ਵਿੱਚ ਰੱਖੇ ਜਾਣ * ਮੈਮੋਰੀਅਲ ਵਿਚ ਸ਼ਹੀਦ ਦੀ ਸ਼ਕਲ ਨਾਲ ਮਿਲਦਾ […]

Continue Reading

ਫਰਾਡ ਕੰਪਨੀ ਦੀ ਠੱਗੀ ਦਾ ਸ਼ਿਕਾਰ ਲੜਕੀਆਂ ਪਹੁੰਚੀਆਂ ਨਸ਼ਾ ਵਿਰੋਧੀ ਧਰਨੇ ਵਿਚ

ਆਗੂਆਂ ਨੇ ਪੁਲਸ ਨੂੰ ਦਿਵਾਈ ਸ਼ਿਕਾਇਤ ਤੇ ਕੱਲ ਨੂੰ ਬਰੇਟਾ ਵਿਖੇ ਬੁਲਾਈ ਮੀਟਿੰਗ ਮਾਨਸਾ, ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)– ਅੱਜ ਇਥੇ ਆਰ ਐੱਸ ਜੀ ਫਾਊਂਡੇਸ਼ਨ ਨਾਮਕ ਕੰਪਨੀ ਦੀ ਧੋਖਾਧੜੀ ਦਾ ਸ਼ਿਕਾਰ ਹੋਈਆਂ ਮਾਨਸਾ ਤੇ ਹਰਿਆਣਾ ਦੇ ਗੁਆਂਢੀ ਜ਼ਿਲਿਆਂ ਦੀਆਂ ਦਰਜਨਾਂ ਲੜਕੀਆਂ ਨੇ ਨਸ਼ਾ ਵਿਰੋਧੀ ਧਰਨੇ ‘ਤੇ ਪਹੁੰਚ ਕੇ ਅਪਣੀ ਵਿਥਿਆ ਸਾਂਝੀ ਕੀਤੀ ਅਤੇ ਜਥੇਬੰਦੀਆਂ ਨੂੰ […]

Continue Reading

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੀ ਉੱਚ ਅਧਿਕਾਰੀਆਂ ਨਾਲ ਮੀਟਿੰਗ ਅੱਜ

ਮਾਨਸਾ ਦੀ ਔਰਤਾਂ ਨੇ ਕਿਹਾ ਕਿ ਸਾਨੂੰ ਨਹੀਂ ਲੋੜ ਭਗਵੰਤ ਮਾਨ ਦੇ ਹਜਾਰ ਰੂਪਏ ਦੀ, ਸਾਡੇ ਮੁੰਡੇ ਚਿੱਟੇ ਤੋਂ ਬਚਾਅ ਲਵੇ, ਭਾਵੇਂ ਸਾਡੀ ਪੈਨਸ਼ਨ ਵੀ ਬੰਦ ਕਰ ਦੇਵੇ ਅੰਦੋਲਨ ਦੀ ਅਗਲੀ ਰੂਪ ਰੇਖਾ ਤਹਿ ਕਰਨ ਲਈ ਐਕਸ਼ਨ ਕਮੇਟੀ ਨੇ 21 ਅਗਸਤ ਨੂੰ ਮੁੜ ਸੱਦੀ ਮੀਟਿੰਗ ਮਾਨਸਾ, ਗੁਰਦਾਸਪੁਰ 17 ਅਗਸਤ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੇ ਉਚ […]

Continue Reading

ਨਸ਼ਾ ਬੰਦੀ ਲਈ ਹੋਈ ਮਹਾਂ ਰੈਲੀ ਦੌਰਾਨ ਭਾਰੂ ਨਸ਼ਿਆਂ ਦਾ ਕਾਰੋਬਾਰ ਬੰਦ ਹੋਣ ਤੱਕ ਪਿੰਡਾਂ ਮੁਹੱਲਿਆਂ ‘ਚ ਆਉਣ ਵਾਲੇ ਮੰਤਰੀਆਂ ਤੇ ਵਿਧਾਇਕਾਂ ਦੀ ਜੁਆਬ ਤਲਬੀ ਕਰਨ ਦਾ ਐਲਾਨ

ਐਸ ਐਸ ਪੀ ਮਾਨਸਾ ਵੱਲੋਂ ਰੈੈਲੀ ਵਾਲੇ ਮੰਚ `ਤੇ ਆ ਕੇ ਸਾਰੇ ਮਸਲੇ ਜਲਦੀ ਹੱਲ ਕਰਨ ਦਾ ਭਰੋਸਾ ਭੀਮ ਸਿੰਘ ਫੌਜੀ ਬੋਲੇ ਮੇਰੇ ਪੁੱਤਰ ਪਰਮਿੰਦਰ ਝੋਟੇ ਨੂੰ ਇਕੱਲੇ ਛੱਡਣ ਦੀ ਲੋੜ ਨਹੀਂ, ਜਿਨ੍ਹਾਂ ਖਿਲਾਫ ਹੋਰ 30 ਪਰਚੇ ਝੂਠੇ ਪਾਏ ਹਨ, ਉਹ ਵੀ ਕਰੋ ਰਿਹਾਅ ਠਾਠਾਂ ਮਾਰਦੇ ਇਕੱਠ ਨੇ ਕੋਰਟ ਕੰਪਲੈਕਸ ਦੇ ਰਾਹ ਕੀਤੇ ਪੂਰਨ ਬੰਦ […]

Continue Reading

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਨੇ ਮਾਰੂ ਨਸ਼ਿਆਂ ਬਾਰੇ ਸਰਕਾਰ ਦੀ ਭੇਤ ਭਰੀ ਚੁੱਪ ਦੇ ਵਿਰੋਧ ਵਿਚ ਆਜ਼ਾਦੀ ਦਿਹਾੜੇ ‘ਤੇ ਸਾੜੀ ਮੁੱਖ ਮੰਤਰੀ ਦੀ ਅਰਥੀ

ਰੈਲੀ ਦੌਰਾਨ ਪਾਰਕ ਵਿਚ ਬਿਖਰੇ ਕੂੜੇ ਕਰਕੱਟ ਦੀ ਕਾਰਕੁੰਨਾਂ ਨੇ ਕੀਤੀ ਸਫਾਈ ਮਾਨਸਾ, ਗੁਰਦਾਸਪੁਰ 16 ਅਗਸਤ (ਸਰਬਜੀਤ ਸਿੰਘ)– ਅੱਜ ਆਜ਼ਾਦੀ ਦਿਹਾੜੇ ਦੇ ਮੌਕੇ ਵੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦਾ ਧਰਨਾ ਬਾ-ਦਸਤੂਰ ਜਾਰੀ ਰਿਹਾ। ਕਮੇਟੀ ਦੇ ਕਾਰਕੁੰਨਾਂ ਨੇ ਕੱਲ ਦੀ ਰੈਲੀ ਦੌਰਾਨ ਪਾਰਕ ਵਿਚ ਬਿਖਰੇ ਕੂੜੇ ਕਰਕੱਟ ਦੀ ਅੱਜ ਸਫਾਈ ਵੀ ਕੀਤੀ। ਨਸ਼ਿਆਂ ਦੇ ਸੁਆਲ ‘ਤੇ […]

Continue Reading

ਮੋਦੀ ਸਰਕਾਰ ਦੇ ਫਾਸਿਸਟ ਤੇ ਕਿਰਤੀਆਂ ਦੇ ਖਿਲਾਫ ਟਰੇਡ ਯੂਨੀਅਨਾਂ ਦੇ ਸੱਦੇ ਤਹਿਤ ਮਾਨਸਾ ਵਿਖੇ ਰੋਹ ਪੂਰਵਕ ਪ੍ਰਦਰਸ਼ਨ ਕੀਤਾ

ਮਾਨਸਾ, ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)– ਮੋਦੀ ਸਰਕਾਰ ਦੇ ਫਾਸਿਸਟ ਤੇ ਕਿਰਤੀਆਂ ਦੇ ਖਿਲਾਫ ਟਰੇਡ ਯੂਨੀਅਨਾਂ ਦੇ ਸੱਦੇ ਤਹਿਤ ਮਾਨਸਾ ਵਿਖੇ ਰੋਹ ਪੂਰਵਕ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀਆਂ ਨੇ ਐਲਾਨ ਕੀਤਾ ਸ਼ਹੀਦਾਂ ਦੀ ਧਰਤੀ ਤੇ ਕਿਰਤ ਵਿਰੋਧੀ ਕੋਈ ਕਨੂੰਨ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।ਦੇਸ਼ ਵਿਆਪੀ ਸੱਦੇ ਤਹਿਤ ਮਾਨਸਾ ਵਿਖੇ ਹੋਏ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ […]

Continue Reading