ਲਿਬਰੇਸ਼ਨ ਵਲੋਂ ਡਰਾਈਵਰਾਂ ਦੀ ਹੜਤਾਲ ਦਾ ਸਮਰਥਨ

ਕੇਂਦਰ ਸਰਕਾਰ ਤੋਂ ਸਬੰਧਤ ਕਾਨੂੰਨ ਵਿਚ ਤੁਰੰਤ ਲੋੜੀਂਦੀਆਂ ਸੋਧਾਂ ਕਰਨ ਦੀ ਮੰਗ ਮਾਨਸਾ, ਗੁਰਦਾਸਪੁਰ, 4 ਜਨਵਰੀ (ਸਰਬਜੀਤ ਸਿੰਘ)– ਭਾਰਤੀ ਨਿਆਂ ਸੰਹਿਤਾ ਵਿਚ ‘ਹਿਟ ਐਂਡ ਰਨ’ ਕੇਸਾਂ ਵਿਚ ਡਰਾਈਵਰਾਂ ਵਾਸਤੇ ਤਜਵੀਜ਼ ਕੀਤੀ ਸਖ਼ਤ ਸਜ਼ਾ ਤੇ ਭਾਰੀ ਜ਼ੁਰਮਾਨੇ ਦੇ ਖਿਲਾਫ ਦੇਸ਼ ਦੇ ਰੋਡ ਟਰਾਂਸਪੋਰਟ ਦੇ ਹਜ਼ਾਰਾਂ ਡਰਾਈਵਰਾਂ ਵਲੋਂ ਦੇਸ਼ ਭਰ ਵਿਚ ਆਰੰਭੇ ਅੰਦੋਲਨ ਦੀ ਸੀਪੀਆਈ (ਐਮ ਐਲ) […]

Continue Reading

ਮਾਰਕਿਟ ਕਮੇਟੀਆਂ ਦੇ ਪੈਨਸ਼ਨਰ 4 ਫੀਸਦੀ ਡੀ.ਏ ਵਾਧੇ ਤੋਂ ਵਾਂਝੇ

ਚੇਅਰਮੈਨ ਪੰਜਾਬ ਮੰਡੀ ਬੋਰਡ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪੱਤਰ ਨੂੰ ਸੋਧ ਕਰਕੇ ਸਮੂਹ ਕਮੇਟੀਆਂ ਵਿੱਚ ਭੇਜਿਆ ਜਾਵੇਗਾ ਤਾਂ ਜੋ ਪੈਨਸ਼ਨਰਾਂ ਨੂੰ ਇਸਦਾ ਲਾਭ ਮਿਲ ਸਕੇ ਚੰਡੀਗੜ੍ਹ, ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨਿਆ ਹੈ ਕਿ ਪੰਜਾਬ ਦੇ ਸਮੂਹ ਕਰਮਚਾਰੀਆਂ/ਪੈਨਸ਼ਨਰਾਂ ਦਾ ਡੀ.ਏ ਵਿੱਚ 4 ਫੀਸਦੀ ਵਾਧਾ ਕੀਤਾ […]

Continue Reading

ਨਵੇਂ ਸਾਲ ਦੇ ਪਹਿਲੇ ਦਿਨ ਅਮਨ-ਕਾਨੂੰਨ ਨੂੰ ਸੁਚਾਰੂ ਬਣਾਉਣ ‘ਚ ‘ਆਪ’ ਦੀ ਅਸਮਰੱਥਾ ਸਾਬਤ- ਬਾਜਵਾ

ਚੰਡੀਗੜ, ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)– ਅਰਜੁਨ ਪੁਰਸਕਾਰ ਜੇਤੂ ਡੀਐਸਪੀ ਦਲਬੀਰ ਸਿੰਘ ਦੀ ਜਲੰਧਰ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋਣ ਤੋਂ ਬਾਅਦ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਕਿਹਾ ਕਿ ਸਾਲ ਦੇ ਪਹਿਲੇ ਦਿਨ ਹੀ ਇਹ ਸਾਬਤ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ […]

Continue Reading

ਨਵੇ ਲੋਕ ਵਿਰੋਧੀ ਕਾਲੇ ਕਾਨੂੰਨ ਵਾਪਸ ਲਵੇ ਮੋਦੀ ਸਰਕਾਰ-ਚੌਹਾਨ, ਉੱਡਤ

ਪੈਟਰੋਲੀਅਮ ਪਦਾਰਥਾ ਦੀ ਕਾਲਾਬਜਾਰੀ ਰੋਕਣ ਲਈ ਕਾਰਗਰ ਕਦਮ ਚੁੱਕੇ ਜਿਲ੍ਹਾ ਪ੍ਰਸਾਸਨ ਮਾਨਸਾ, ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)— ਹਿਟ ਐਡ ਰਨ ਐਕਟ ਸਮੇਤ ਸੰਸਦ ਦੇ ਸੈਸਨ ਦੌਰਾਨ ਸੈਸਨ ਨੂੰ ਵਿਰੋਧੀ ਧਿਰ ਮੁਕਤ ਕਰਕੇ ਪੇਸ ਕੀਤੇ ਲੋਕ ਵਿਰੋਧੀ ਕਾਲੇ ਕਾਨੂੰਨ ਫੋਰੀ ਤੋਰ ਤੇ ਵਾਪਸ ਲਵੇ ਮੋਦੀ ਹਕੂਮਤ ਤੇ ਟਰੱਕ ਅਪਰੇਟਰਾਂ ਦੀਆ ਯੂਨੀਅਨ ਨਾਲ‌ ਗੱਲਬਾਤ ਕਰਕੇ ਹੜਤਾਲ ਖੁਲਵਾਈ […]

Continue Reading

ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ-ਐਕਸ਼ਨ ਕਮੇਟੀ

ਲੋਕਤੰਤਰ ਦਾ ਘਾਣ ਕਰਦਿਆਂ ਸਮੁੱਚੀ ਵਿਰੋਧੀ ਧਿਰ ਨੂੰ ਪਾਰਲੀਮੈਂਟ ਵਿਚੋਂ ਬਾਹਰ ਕੱਢ ਕੇ ਮੋਦੀ ਸਰਕਾਰ ਵੱਲੋਂ ਹਿੱਟ ਐਂਡ ਰਨ ਮਾਮਲਿਆਂ ਬਾਰੇ ਭਾਰਤੀ ਨਿਆਂ ਕੋਡ ਦੀ ਨਿੰਦਾ ਕੀਤੀ-ਕਾਮਰੇਡ ਰਾਣਾ ਮਾਨਸਾ, ਗੁਰਦਾਸਪੁਰ, 3 ਜਨਵਰੀ (ਸਰਬਜੀਤ ਸਿੰਘ)– ਸਥਾਨਕ ਬਾਲ ਭਵਨ ਵਿਖੇ ਨਸਾ ਵਿਰੋਧੀ ਐਕਸ਼ਨ ਕਮੇਟੀ ਦੀ ਮੀਟਿੰਗ ਵਿੱਚ ਕਾਮਰੇਡ ਰਾਜਵਿੰਦਰ ਰਾਣਾ, ਕ੍ਰਿਸ਼ਨ ਸਿੰਘ ਚੋਹਾਨ, ਜਥੇਦਾਰ ਗੁਰਸੇਵਕ ਸਿੰਘ ਜਵਾਹਰਕੇ, […]

Continue Reading

ਫ਼ਲਸਤੀਨੀਆਂ ਤੇ ਕੀਤੇ ਜਾ ਹਮਲਿਆਂ ਖ਼ਿਲਾਫ਼ ਖੱਬੇ ਪੱਖੀਆਂ ਰਾਏਕੋਟ ਚ ਪ੍ਰਦਰਸ਼ਨ-ਕਾਮਰੇਡ ਹਰਭਗਵਾਨ ਭੀਖੀ

ਰਾਏਕੋਟ, ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)– ਨਵੇਂ ਸਾਲ ਦੇ ਮੌਕੇ ਖੱਬੇ ਪੱਖੀਆਂ ਵੱਲੋਂ ਇਜ਼ਰਾਈਲ ਵੱਲੋਂ ਫਲਸਤੀਨ ਤੇ ਅਮਰੀਕੀ ਸਾਮਰਾਜਵਾਦ ਦੀ ਸ਼ਹਿ ਕੀਤੇ ਜਾ ਰਹੇ ਹਮਲਿਆਂ ਖ਼ਿਲਾਫ਼ ਸਥਾਨਕ ਹਰੀ ਸਿੰਘ ਨਲੂਆ ਚੌਂਕ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਫਲਸਤੀਨ ਚ ਬੇਕਸੂਰ ਲੋਕਾਂ ਦਾ ਕਤਲੇਆਮ ਬੰਦ ਕੀਤਾ ਜਾਵੇ ਤੇ ਜੰਗ ਫੌਰੀ ਤੌਰ ਤੇ ਬੰਦ ਕੀਤੀ […]

Continue Reading

ਸਿੰਦਰ ਸਿੰਘ ਭੀਖੀ ਨੂੰ ਆਪਣੀ 25 ਸਾਲ ਦੀ ਬੇਦਾਗ਼ ਸਰਵਿਸ ਕਰਨ ਉਪਰੰਤ ਦਿੱਤੀ ਵਿਦਾਇਗੀ ਪਾਰਟੀ

ਮਾਨਸਾ, ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)— ਸਿੰਦਰ ਸਿੰਘ ਭੀਖੀ ਨੂੰ ਆਪਣੀ 25 ਸਾਲ ਦੀ ਬੇਦਾਗ਼ ਸਰਵਿਸ ਕਰਨ ਉਪਰੰਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਨੂੰ ਵਿਦਾਇਗੀ ਪਾਰਟੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ (ਵਿਗਿਆਨਕ) ਦੇ ਸਾਥੀਆਂ ਵੱਲੋਂ ਮਾਨ ਸਨਮਾਨ ਨਾਲ ਭੀਖੀ ਪੈਲੇਸ ਵਿਖੇ ਕੀਤੀ ਗਈ। ਇਸ ਸਮਾਗਮ ਸਮੇਂ ਦੌਰਾਨ ਦਫ਼ਤਰ ਵੱਲੋਂ ਰਛਪਾਲ ਸਿੰਘ ਐ.ਡੀ.ਓ ਅਤੇ […]

Continue Reading

ਨਵੇਂ ਸਾਲ ਦੇ ਪਹਿਲੇ ਦਿਨ ਫਲਸਤੀਨ ਲੋਕਾਂ ਦਾ ਕਤਲੇਆਮ ਬੰਦ ਕਰਨ ਦੀ ਮੰਗ ਨੂੰ ਲੈ ਕੇ ਸੂਬੇ ਦੇ ਖੱਬੇ ਤੇ ਇਨਕਲਾਬੀ ਸੰਗਠਨਾਂ ਵੱਲੋਂ ਸ਼ਹਿਰ ‘ਚ ਰੈਲੀ ਤੇ ਮੁਜਾਹਰਾ

ਕਾਮਰੇਡਾਂ ਨੇ ਮਿਲ ਕੇ ਦਿੱਤਾ ਅਮਨ, ਮਾਨਵਤਾ ਤੇ ਭਾਈਚਾਰੇ ਦਾ ਦਿੱਤਾ ਹੋਕਾ ਮਾਨਸਾ, ਗੁਰਦਾਸਪੁਰ 2 ਜਨਵਰੀ (ਸਰਬਜੀਤ ਸਿੰਘ)– ਅੱਜ ਇਥੇ ਸੀਪੀਆਈ (ਐਮ ਐਲ) ਲਿਬਰੇਸ਼ਨ, ਸੀਪੀਆਈ, ਆਰਐਮਪੀਆਈ, ਇਨਕਲਾਬੀ ਕੇਂਦਰ ਪੰਜਾਬ , ਪੰਜਾਬ ਜਮਹੂਰੀ ਮੋਰਚਾ, ਨਿਊ ਡੈਮੋਕਰੇਸੀ, ਯੂਸੀਪੀਆਈ ਅਤੇ ਮੁਕਤੀ ਸੰਗਰਾਮ ਮਜ਼ਦੂਰ ਮੋਰਚਾ ਦੇ ਸੂਬਾ ਪੱਧਰ ਦੇ ਸੱਦੇ ‘ਤੇ ਸੈਂਕੜੇ ਮਜ਼ਦੂਰਾਂ, ਕਿਸਾਨਾਂ, ਔਰਤਾਂ ਤੇ ਨੌਜਵਾਨਾਂ ਵਲੋਂ ਸ਼ਹਿਰ […]

Continue Reading

ਸੀਨੀਅਰ ਆਈ.ਪੀ.ਐਸ ਅਫਸਰ ਹਰਚਰਨ ਸਿੰਘ ਭੁੱਲਰ ਪਟਿਆਲਾ ਰੇਂਜ ਦੇ ਡੀ.ਆਈ.ਜੀ ਤੈਨਾਤ

ਚੰਡੀਗੜ੍ਹ, ਗੁਰਦਾਸਪੁਰ, 1 ਜਨਵਰੀ (ਸਰਬਜੀਤ ਸਿੰਘ)–ਪੰਜਾਬ ਸਰਕਾਰ ਨੇ 2009 ਬੈਚ ਦੇ ਆਈ.ਪੀ.ਐਸ ਸੀਨੀਅਰ ਅਧਿਕਾਰੀ ਹਰਚਰਨ ਸਿੰਘ ਭੁੱਲਰ ਨੂੰ ਡੀ.ਆਈ.ਜੀ ਪਟਿਆਲਾ ਰੇਂਜ ਲੱਗਾ ਦਿੱਤਾ ਹੈ। ਇਸ ਤੋਂ ਪਹਿਲਾਂ ਆਪਣੀ ਸਰਵਿਸ ਦੌਰਾਨ ਹਰਚਰਨ ਸਿੰਘ ਭੁੱਲਰ ਵਿਜੀਲੈਂਸ ਵਿਭਾਗ ਤੋਂ ਇਲਾਵਾ 2 ਵਾਰ ਏ.ਆਈ.ਜੀ ਕ੍ਰਾਇਮ ਅਤੇ 10 ਜਿਲ੍ਹਿਆ ਦੇ ਬਤੌਰ ਐਸ.ਐਸ.ਪੀ ਅਤੇ ਕਮਾਂਡੋ ਪੀ.ਏ.ਪੀ ਦੀ ਬਟਾਲਿਅਨ ਵਿੱਚ ਕਮਾਂਡੈਂਟ ਏ.ਆਈ.ਜੀ […]

Continue Reading

ਅਧਿਆਪਕ ਸੁਰਿੰਦਰ ਸਿੰਘ ਸੋਹੀ ਨੂੰ ਹੰਝੂਆਂ ਭਰੀ ਵਿਦਾਇਗੀ

ਅੰਤਿਮ ਸੰਸਕਾਰ ਮੌਕੇ ਅਨੇਕਾਂ ਵਿਦਿਆਰਥੀਆ ਨੇ ਆਦਰਸ਼ ਅਧਿਆਪਕ ਨੂੰ ਕੀਤਾ ਯਾਦ ਸੋਹੀ ਜੀ ਦਾ ਲੰਬੀ ਬੀਮਾਰੀ ਤੋਂ ਬਾਅਦ ਸ਼ੁਕਰਵਾਰ ਸਵੇਰੇ ਦੇਹਾਂਤ ਹੋ ਗਿਆ ਸੀ ਮਾਨਸਾ, ਗੁਰਦਾਸਪੁਰ, 30ਦਸੰਬਰ (ਸਰਬਜੀਤ ਸਿੰਘ)– ਅਨੇਕਾਂ ਵਿਦਿਆਰਥੀ ਦੇ ਭਵਿੱਖ ਨੂੰ ਰੁਸ਼ਨਾਉਣ ਵਾਲੇ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਾਲੇ ਅਧਿਆਪਕ ਸੁਰਿੰਦਰ ਸਿੰਘ ਸੋਹੀ ਨਹੀਂ ਰਹੇ। ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੇ ਸੈਂਕੜੇ ਵਿਦਿਆਰਥੀਆਂ […]

Continue Reading