ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਅਧਿਕਾਰੀ ਆਪਣੇ ਵਾਅਦੇ ਤੋਂ ਮੁੱਕਰੇ, ਜੋਗੀਆਂ ਦੀਆਂ ਝੁੱਗੀਆਂ ਬੁਲਡੋਜ਼ਰ ਨਾਲ ਤਬਾਹ ਕੀਤੀਆਂ-ਲਾਭ ਸਿੰਘ ਕਲੀਆ
ਬਰਨਾਲਾ, ਗੁਰਦਾਸਪੁਰ 01 ਫਰਵਰੀ (ਸਰਬਜੀਤ ਸਿੰਘ)-+ਕੱਲ੍ਹ 31 ਜਨਵਰੀ ਨੂੰ ਪੰਜਾਬ ਸਰਕਾਰ ਦੀ ਸ਼ਹਿ ਤੇ ਇੰਪਰੂਵਮੈਂਟ ਟਰੱਸਟ ਬਰਨਾਲਾ ਵੱਲੋਂ ਟਰੱਸਟ ਦੀ ਜਗ੍ਹਾ ਵਿੱਚ ਪਿਛਲੇ 50-60 ਸਾਲਾਂ ਤੋਂ ਕੁਲੀਆਂ ਪਾਕੇ ਗੁਜ਼ਾਰਾ ਬਸ਼ਰ ਕਰ ਰਹੇ ਬੇ ਘਰੇ ਜੋਗੀ – ਨਾਥਾਂ ਦੀਆਂ ਸੱਠ ਦੇ ਕਰੀਬ ਝੁੱਗੀਆਂ ਝੌਂਪੜੀਆਂ ਨੂੰ ਬੁਲਡੋਜ਼ਰ ਫੇਰ ਕੇ ਤਬਾਹ ਕਰ ਦਿੱਤਾ ਗਿਆ ਹੈ। ਇਹਨਾਂ ਵਿਚਾਰਾਂ ਦਾ […]
Continue Reading

