ਜਿਲੇ ਦੇ ਸਰਕਾਰੀ ਸਕੂਲਾਂ ਦੇ 14 ਵਿਦਿਆਰਥੀਆਂ ਨੇ ਜੇ.ਈ.ਈ ਮੇਨ ਪ੍ਰੀਖਿਆ ਕੀਤੀ ਪਾਸ

ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਪੰਜਾਬ ਨੇ ਵਿੱਦਿਆ ਭਵਨ ਮੁਹਾਲੀ ਵਿਖੇ ਕੀਤਾ ਸਨਮਾਨਿਤ ਮੋਹਾਲੀ, ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਸਰਕਾਰੀ ਸਕੂਲਾਂ ਵਿੱਚ ਪੜਦੇ 10+1 ਤੇ 10+2 ਵਿਦਿਆਰਥੀਆਂ ਲਈ ਕੋਚਿੰਗ ਜਮਾਤਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ, ਜਿਸ ਤਹਿਤ ਸਰਕਾਰੀ […]

Continue Reading

ਬੀਜੇਪੀ ਦੇ ਇਸ਼ਾਰੇ ‘ਤੇ ਤਾਮਿਲਨਾਡੂ ਦੇ ਰਾਜਪਾਲ ਸੂਬੇ ਅਤੇ ਦੇਸ਼ ਨੂੰ ਇਕ ਗੰਭੀਰ ਸਿਆਸੀ ਟਕਰਾਅ ਵੱਲ ਧੱਕ ਰਹੇ ਹਨ – ਸੁਖਦਰਸ਼ਨ ਸਿੰਘ ਨੱਤ

ਮਾਨਸਾ, ਗੁਰਦਾਸਪੁਰ, 8 ਮਈ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਸਿੰਘ ਨੱਤ ਦਾ ਕਹਿਣਾ ਹੈ ਕਿ ਤਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਸਭ ਤੋਂ ਵੱਧ ਸੀਟਾਂ ਜਿੱਤਣ ਵਾਲੀ ਨਵੀਂ ਖੇਤਰੀ ਪਾਰਟੀ – ਟੀਵੀਕੇ ਨੂੰ ਸਰਕਾਰ ਬਣਾਉਣ ਦਾ ਸੱਦਾ ਨਾ ਦੇ ਕੇ ਉਥੋਂ ਦੇ ਸੰਘੀ ਰਾਜਪਾਲ ਸੂਬੇ ਅਤੇ ਦੇਸ਼ ਨੂੰ ਇਕ ਨਵੇਂ ਟਕਰਾਅ ਵੱਲ […]

Continue Reading

ਚੋਣਾ ਦੌਰਾਨ ਮਾਸਟਰ ਦਾ ਮੁੰਡਾ ਹੌਣ ਦਾ  ਪ੍ਰਚਾਰ ਕਰਕੇ ਸੱਤਾ ਪ੍ਰਾਪਤ ਕੀਤੀ ਤੇ ਹੁਣ ਮਾਸਟਰਾ ਤੋ  ਡਰਿਆ ਭਗਵੰਤ ਮਾਨ- ਐਡਵੋਕੇਟ ਉੱਡਤ

ਭਗਵੰਤ ਮਾਨ ਦੀ ਮਾਨਸਾ ਫੇਰੀ ਦੌਰਾਨ ਅਧਿਆਪਕ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਸਬਦਾ ਵਿੱਚ ਨਿਖੇਧੀ ਮਾਨਸਾ, ਗੁਰਦਾਸਪੁਰ, 8 ਮਈ (ਸਰਬਜੀਤ ਸਿੰਘ)– ਪੰਜਾਬ ਵਿਧਾਨ ਸਭਾ 2022 ਦੀਆ ਆਮ ਚੌਣਾ ਤੋ ਪਹਿਲਾ ਆਪ ਪਾਰਟੀ ਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਪ ਨੂੰ ਮਾਸਟਰ ਦਾ ਮੁੰਡਾ ਕਹਿ ਕੇ ਖੂਬ ਪ੍ਰਚਾਰ ਕੀਤਾ ਤੇ ਆਮ ਲੋਕਾ ਦੀਆ […]

Continue Reading

ਮੁੱਖ ਮੰਤਰੀ ਦੀ ਯਾਤਰਾ ਦੌਰਾਨ ਉਨ੍ਹਾਂ ਨੂੰ ਮੰਗ ਪੱਤਰ ਦੇਣ ਜਾ ਰਹੇ ਦਰਜਨਾਂ ਕਾਰਕੁਨਾਂ ਨੂੰ ਪੁਲਸ ਵਲੋਂ ਗ੍ਰਿਫਤਾਰ ਕਰਨ ਦੀ ਲਿਬਰੇਸ਼ਨ ਸਖ਼ਤ ਨਿੰਦਾ

ਅਪਣੀ ਬੇਟੀ ਦੀ ਮੌਤ ਦੀ ਜਾਂਚ ਦੀ ਮੰਗ ਲਈ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀ ਵੀਰਪਾਲ ਕੌਰ ਰੱਲਾ ਦਾ ਦੋਸ਼ – ਮੈਨੂੰ ਆਪ ਦੀਆਂ ਸਥਾਨਕ ਮਹਿਲਾ ਆਗੂਆਂ ਤੇ ਵਿਧਾਇਕ ਦੇ ਕਹਿਣ ‘ਤੇ ਪੁਲਸ ਨੇ ਚੁੱਕਿਆ ਮਾਨਸਾ, ਗੁਰਦਾਸਪੁਰ, 8 ਮਈ (ਸਰਬਜੀਤ ਸਿੰਘ)– ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਪਣੀ ਸ਼ੁਕਰਾਨਾ ਯਾਤਰਾ ਦੌਰਾਨ ਮਾਨਸਾ ਪਹੁੰਚਣ ਤੋਂ […]

Continue Reading

ਰਾਜਾਂ ਦੇ ਚੋਣ ਨਤੀਜ਼ਿਆਂ ਤੋਂ ਬਾਅਦ ਦੇ ਹਾਲਾਤ ਬਾਰੇ ਇੱਕ ਰਾਜਨੀਤਕ ਟਿੱਪਣੀ -ਲਾਭ ਸਿੰਘ ਅਕਲੀਆ

ਬਰਨਾਲਾ., ਗੁਰਦਾਸਪੁਰ, 8 ਮਈ (ਸਰਬਜੀਤ ਸਿੰਘ)– ਬੰਗਾਲ ਵਿਧਾਨ ਸਭਾ ਦੇ ਚੋਣ ਨਤੀਜਿਆਂ ਤੋਂ ਬਾਅਦ ਟੀ ਐਮ ਸੀ ਦੇ ਹਾਰ ਜਾਣ ‘ਤੇ ਜਿਨ੍ਹਾਂ ਖੱਬੇ ਪੱਖੀ ਸੰਗਠਨਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ, ਖੱਬੇ ਪੱਖੀ ਲਹਿਰ ਵਿੱਚ ਇਹ ਬਹੁਤ ਹੀ ਮੰਦਭਾਗਾ ਵਰਤਾਰਾ ਹੈ। ਅਸਲ ਵਿੱਚ ਉਹ ਸੱਚੇ ਕਮਿਊਨਿਸਟ ਨਹੀਂ ਹਨ, ਬਲਕਿ ਉਹ ਕਮਿਊਨਿਸਟਾਂ ਦੇ ਨਾਮ ‘ਤੇ ਸੋਸ਼ਲ […]

Continue Reading

ਪੰਜਾਬ ਦੀ ਮੁਲਾਜਮ ਲਹਿਰ ਵਿੱਚ ਅਹਿਮ ਕੜੀ ਦੇ ਰੂਪ ਵਿੱਚ ਵਿਚਰੇ ਬਿੱਕਰ ਮਾਖਾ – ਹਿੰਮਤ ਸਿੰਘ

ਫੀਲਡ ਐਡ ਵਰਕਸਾਪ ਵਰਕਰਜ ਯੂਨੀਅਨ ਪੰਜਾਬ (ਵਿਗਿਆਨਕ) ਵੱਲੋ ਬਿੱਕਰ ਮਾਖਾ ਦੀ ਰਿਟਾਇਰਮੈਂਟ ਤੇ ਸਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਮਾਨਸਾ, ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)— ਫੀਲਡ ਐਡ ਵਰਕਸਾਪ ਵਰਕਰਜ ਯੂਨੀਅਨ ਪੰਜਾਬ (ਵਿਗਿਆਨਕ) ਸੂਬਾਈ ਪ੍ਰਧਾਨ ਬਿੱਕਰ ਸਿੰਘ ਮਾਖਾ ਜਨ ਸਿਹਤ ਵਿਭਾਗ ਵਿੱਚ ਆਪਣੀ ਜਿੰਦਗੀ ਦੇ 37 ਸਾਲ ਸੇਵਾ ਕਰਨ ਉਪਰੰਤ ਰਿਟਾਇਰ ਹੋ ਚੁੱਕੇ ਹਨ ਤੇ ਜੱਥੇਬੰਦੀ ਵੱਲੋ […]

Continue Reading

ਖੱਬੇ ਪੱਖੀਆਂ ਦੀ ਵਿਚਾਰਧਾਰਕ – ਰਾਜਨੀਤਕ ਕਮਜ਼ੋਰੀ ਦੇ ਕਾਰਨ ਹੀ ਬੰਗਾਲ -ਕੇਰਲਾ ਦਾ ਖੱਬੇ ਪੱਖੀ ਕਿਲ੍ਹਾ ਢਹਿਢੇਰੀ ਹੋ ਗਿਆ – ਲਾਭ ਅਕਲੀਆ

ਬਰਨਾਲਾ, ਗੁਰਦਾਸਪੁਰ, 5 ਮਈ (ਸਰਬਜੀਤ ਸਿੰਘ)—- ਇਹ ਗੱਲ ਬਿਲਕੁਲ ਸੱਚ ਹੈ ਕਿ ਪੱਛਮੀ ਬੰਗਾਲ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਰਾਜਸੱਤ੍ਹਾ ਵਿੱਚ ਰਹਿਣ ਤੋਂ ਬਾਅਦ ਅਤੇ ਪਿਛਲੇ ਦਸ ਸਾਲਾਂ ਤੋਂ ਲਗਾਤਾਰ ਕੇਰਲਾ ਅੰਦਰ ਸੱਤ੍ਹਾ ਵਿੱਚ ਰਿਹਾ ਖੱਬੇ ਪੱਖੀ ਕਿਲ੍ਹਾ ਬੁਰੀ ਤਰ੍ਹਾਂ ਢਹਿਢੇਰੀ ਹੋ ਗਿਆ। ਇਹ ਉਹਨਾਂ ਦੀ ਵਿਚਾਰਧਾਰਕ ਰਾਜਨੀਤਕ ਕਮਜ਼ੋਰੀ ਦਾ ਸਪੱਸਟ ਸਿੱਟਾ ਹੈ। ਇਹਨਾਂ ਵਿਚਾਰਾਂ […]

Continue Reading

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਰੋਧੀ ਧਿਰਾਂ ਵੱਲੋਂ ਪੰਜਾਬ ਵਿਧਾਨ ਸਭਾ ਸੈਸ਼ਨ ‘ਚ ਸ਼ਰਾਬ ਪੀ ਕੇ ਆਉਣ ਦੇ ਦੋਸ਼ ਬਿਲਕੁੱਲ ਝੂਠੇ -ਭਾਈ ਵਿਰਸਾ ਸਿੰਘ ਖ਼ਾਲਸਾ

ਚੰਡੀਗੜ੍ਹ, ਗੁਰਦਾਸਪੁਰ, 3 ਮਈ (ਸਰਬਜੀਤ ਸਿੰਘ)–ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਬਿਨਾਂ ਸਬੂਤ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਤੇ ਪੰਜਾਬ ਵਿਧਾਨ ਸਭਾ ਸੈਸ਼ਨ ‘ਚ ਸ਼ਰਾਬ ਪੀ ਕੇ ਆਉਣ ਦੇ ਇਲਜਾਮ ਲਾਉਣੇ ਬਹੁਤ ਮਾੜੀ ਗੱਲ ਹੈ ਕਿਉਂਕਿ ਮੁੱਖ ਮੰਤਰੀ ਦੀ ਸਨਮਾਨਯੋਗ ਹਨ ਅਤੇ ਉਨ੍ਹਾਂ ਦੇ ਡੋਪ ਟੈਸਟ ਦੀ ਸਪੀਕਰ […]

Continue Reading

ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਹਾੜੇ  ਨੂੰ ਸਾਮਰਾਜ ਵਿਰੋਧੀ ਦਿਹਾੜੇ ਦੇ ਤੌਰ ‘ਤੇ ਮਨਾਇਆ

ਗੜਸ਼ੰਕਰ, ਗੁਰਦਾਸਪੁਰ, 1 ਮਈ (ਸਰਬਜੀਤ ਸਿੰਘ)— ਅੱਜ ਇਥੇ ਬੰਗਾ ਚੌਂਕ ਵਿੱਚ ਸਥਿਤ  ਗਾਂਧੀ ਪਾਰਕ ਵਿਖੇ  ਗੜਸ਼ੰਕਰ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਅੰਤਰਰਾਸ਼ਟਰੀ ਮਜ਼ਦੂਰ ਦਿਹਾੜੇ ‘ਤੇ ਨੂੰ ਸਾਮਰਾਜ ਵਿਰੋਧੀ ਦਿਹਾੜੇ ਦੇ ਤੌਰ ‘ਤੇ ਮਨਾਇਆ ਗਿਆ। ਇਸ ਮੌਕੇ  ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ,ਡੈਮੋਕ੍ਰੈਟਿਕ ਪੈਨਸ਼ਨਰ ਫਰੰਟ, ਪੇਂਡੂ ਮਜ਼ਦੂਰ ਯੂਨੀਅਨ,ਜੀਵਨ ਜਾਗ੍ਰਤੀ […]

Continue Reading

ਕੌਮਾਂਤਰੀ ਮਜ਼ਦੂਰ ਦਿਵਸ਼ ਮੌਕੇ ਮਜ਼ਦੂਰਾਂ ਵੱਲੋਂ ਭਰਵਾਂ ਇਕੱਠ ਕਰਕੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ – ਲਾਭ ਅਕਲੀਆ

ਤਪਾ ਮੰਡੀ, ਗੁਰਦਾਸਪੁਰ, 01 ਮਈ (ਸਰਬਜੀਤ ਸਿੰਘ)— ਅੱਜ ਇੱਥੇ ਟ੍ਰੇਡ ਯੂਨੀਅਨ ਸੈਂਟਰ ਆਫ਼ ਇੰਡੀਆ (ਟੂਸੀ) ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੱਦੇ ‘ਤੇ ਦਰਜਨਾਂ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਇਕੱਠੇ ਹੋਏ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ। ਬਾਅਦ ਵਿੱਚ ਮਜ਼ਦੂਰਾਂ ਵੱਲੋਂ ਸ਼ਹਿਰ ਵਿੱਚ ਮੁਜ਼ਾਹਰਾ ਕਰਕੇ ਪੁਰਾਣੇ ਬੱਸ ਅੱਡੇ ਪਹੁੰਚਕੇ ਮੋਦੀ ਸਰਕਾਰ ਦੀ […]

Continue Reading