ਇਰਾਨ ਉਤੇ ਅਮਰੀਕੀ ਹਮਲੇ ਸਿਰੇ ਦੀ ਧੱਕੜ ਤੇ ਹਮਲਾਵਰ ਕਾਰਵਾਈ – ਲਿਬਰੇਸ਼ਨ
ਮੋਦੀ ਸਰਕਾਰ ਭਾਰਤ ਦੇ ਵਕਾਰ ਨੂੰ ਮਿੱਟੀ ਵਿੱਚ ਰੋਲਣ ਦੀ ਬਜਾਏ, ਇਰਾਨ ਉਤੇ ਹਮਲਿਆਂ ਖਿਲਾਫ ਡੱਟ ਕੇ ਆਵਾਜ਼ ਉਠਾਵੇ ਮਾਨਸਾ, ਗੁਰਦਾਸਪੁਰ 22 ਜੂਨ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਅਮਰੀਕਾ ਵਲੋਂ ਇਜ਼ਰਾਈਲ ਇਰਾਨ ਜੰਗ ਵਿੱਚ ਕੁੱਦਣ ਅਤੇ ਇਰਾਨ ਉਤੇ ਵੱਡੇ ਹਵਾਈ ਹਮਲੇ ਕਰਨ ਨੂੰ ਸਿਰੇ ਦੀ ਧੱਕੜ ਹਮਲਾਵਰ ਕਾਰਵਾਈ ਕਰਾਰ ਦਿੰਦਿਆਂ, ਇੰਨਾਂ ਹਮਲਿਆਂ ਦੀ […]
Continue Reading

