ਫਾਸ਼ੀਵਾਦੀ ਸ਼ਕਤੀਆਂ ਦੇ ਟਾਕਰੇ ਲਈ ਪੰਜਾਬ ਨੂੰ ਇੱਕ ਮਜ਼ਬੂਤ ਖੱਬੇਪੱਖੀ ਬਲਾਕ ਦੀ ਜ਼ਰੂਰਤ – ਦੀਪੰਕਰ ਭਟਾਚਾਰੀਆ
ਮਾਨਸਾ, ਗੁਰਦਾਸਪੁਰ 15 ਮਈ ( ਸਰਬਜੀਤ ਸਿੰਘ )– ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਜਰਮਨੀ ਦੇ ਫਾਸੀਵਾਦੀਆਂ ਵਾਂਗ ਹੀ ਦੇਸ਼ ਵਿੱਚ ਸੰਸਦ ਰਾਹੀਂ ਦੇਸ਼ ਭਰ ਵਿੱਚ ਇਕ ਪਾਰਟੀ ਦੇ ਗਲਬੇ ਵੱਲ ਵਧ ਰਹੀ ਹੈ। ਇਹ ਗੱਲ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦੀਪੰਕਰ ਭਟਾਚਾਰੀਆ ਨੇ ਮਾਨਸਾ ਵਿੱਚ ‘ਨਾਗਰਿਕ ਸਮਾਜ ਨਾਲ […]
Continue Reading

