ਸ਼ਹਾਦਤ ਦਿਵਸ ਮੌਕੇ ਲਿਬਰੇਸ਼ਨ ਵਲੋਂ ਸ਼ਹੀਦ ਚਾਰੂ ਮੌਜੂਮਦਾਰ ਅਤੇ ਬਾਬਾ ਬੂਝਾ ਸਿੰਘ ਨੂੰ ਸ਼ਰਧਾਂਜਲੀ- ਕਾਮਰੇਡ ਸੁਰਿੰਦਰ ਪਾਲ ਸ਼ਰਮਾ
ਬੀਤੇ 56 ਸਾਲ ਤੋਂ ਅਡੋਲਤਾ ਨਾਲ ਇਨਕਲਾਬੀ ਲਹਿਰ ਵਿੱਚ ਸਰਗਰਮ ਸੀਨੀਅਰ ਸਾਥੀਆਂ ਦਾ ਕੀਤਾ ਗਿਆ ਸਨਮਾਨ ਮਾਨਸਾ, ਗੁਰਦਾਸਪੁਰ, 28 ਜੁਲਾਈ (ਸਰਬਜੀਤ ਸਿੰਘ)– ਅੱਜ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਸ਼ਹਾਦਤ ਦਿਵਸ ਮੌਕੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਮਾਨਸਾ ਜ਼ਿਲ੍ਹਾ ਕਮੇਟੀ ਨੇ ਸ਼ਹੀਦ ਬਾਬਾ ਬੂਝਾ ਸਿੰਘ ਅਤੇ ਕਾਮਰੇਡ ਚਾਰੂ ਮੌਜੂਮਦਾਰ ਦੀ ਯਾਦ ਵਿੱਚ ਇਕ ਯਾਦਗਾਰੀ ਮੀਟਿੰਗ […]
Continue Reading

