ਪਰਵਿੰਦਰ ਸਿੰਘ ਝੋਟਾ ਰਿਹਾਅ, ਜੇਤੂ ਰੈਲੀ ਅੱਜ ਹੋਵੇਗੀ

ਗੁਰਦਾਸਪੁਰ

ਮਾਨਸਾ, ਗੁਰਦਾਸਪੁਰ, 6 ਜੂਨ (ਸਰਬਜੀਤ ਸਿੰਘ)– ਐਸਐਸਪੀ ਵਲੋਂ ਧਰਨਾਕਾਰੀਆਂ ਨੂੰ ਦਿੱਤੇ ਭਰੋਸੇ ਮੁਤਾਬਿਕ ਪੁਲਸ ਨੇ ਅਦਾਲਤ ਵਿਚ ਅਰਜ਼ੀ ਦੇ ਕੇ ਇਰਾਦਾ ਕਤਲ ਦੇ ਕੇਸ ਵਿਚੋਂ ਰਿਹਾ ਕਰ ਦਿੱਤਾ।
ਨਸ਼ਾ ਵਿਰੋਧੀ ਮੁਹਿੰਮ ਕਮੇਟੀ ਨੇ ਇਸ ਰਿਹਾਈ ਦਾ ਸੁਆਗਤ ਕਰਦੇ ਹੋਏ ਸਮੂਹ ਇਨਸਾਫਪਸੰਦ ਲੋਕਾਂ ਤੇ ਸੰਘਰਸ਼ੀ ਜਥੇਬੰਦੀਆਂ ਨੂੰ ਕੱਲ ਸਵੇਰੇ ਦਸ ਵਜੇ ਬਾਲ ਭਵਨ ਪਹੁੰਚਣ ਦਾ ਸੱਦਾ ਦਿੱਤਾ ਹੈ, ਤਾਂ ਜ਼ੋ ਇਸ ਅੰਦੋਲਨ ਨੂੰ ਫਤਿਹ ਮਾਰਚ ਦੇ ਰੂਪ ਵਿਚ ਬੁਲੰਦ ਕੀਤਾ ਜਾਵੇ।

Leave a Reply

Your email address will not be published. Required fields are marked *