ਗੁਰਦਾਸਪੁਰ, 23 ਜੂਨ (ਸਰਬਜੀਤ)-ਸੜਕ ’ਤੇ ਅਣਪਛਾਤੇ ਵਿਅਕਤੀ ਦੀ ਲਾਸ਼ ਫਿਸੀ ਅਤੇ ਕੁੱਚਲੀ ਹੋਈ ਮਿਲਣ ’ਤੇ ਥਾਣਾ ਤਿੱਬੜ ਦੀ ਪੁਲਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ।
ਬਲਰਾਜ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅੋਜਲਾ ਨੇ ਦੱਸਿਆ ਕਿ 22 ਜੂਨ ਨੂੰ ਪਿੰਡ ਮਾਨਕੌਰ ਸਿੰਘ ਤੋਂ ਆਪਣੇ ਪਿੰਡ ਔਜਲਾ ਨੂੰ ਜਾ ਰਿਹਾ ਸੀ ਜਦ ਉਹ ਨੇੇੜੇ ਇੱਕ ਸਕੂਲ ਪੁੱਜਾ ਤਾਂ ਵੇਖਿਆ ਕਿ ਇੱਕ ਨਾ-ਮਲੂਮ ਵਿਅਕਤੀ ਦੀ ਡੈਡ ਬਾਡੀ ਫਿਸੀ ਤੇ ਕੁਚਲੀ ਹੋਈ ਸੜਕ ਤੇ ਪਈ ਸੀ। ਇੰਝ ਜਾਪਦਾ ਹੈ ਕਿ ਕਿਸੇ ਨਾਮਾਲੂਮ ਵਹੀਕਲ ਦੇ ਡਰਾਇਵਰ ਨੇ ਬੜੀ ਤੇਜ ਰਫਤਾਰ ਤੇ ਲਾਹਪ੍ਰਵਾਹੀ ਨਾਲ ਵਹੀਕਲ ਨੂੰ ਚਲਾ ਕੇ ਨਾਮਲੂਮ ਵਿਆਕਤੀ ਨਾਲ ਐਕਸੀਡੈਂਟ ਕੀਤਾ ਹੈ ਜਿਸ ਨਾਲ ਉਸਦੀ ਮੋਤ ਹੋ ਗਈ ਹੈ