ਕੱਲ ਸ਼ਹਿਰ ਦੇ ਕੁੱਝ ਇਲਾਕਿਆ ਵਿੱਚ ਰਹੇਗੀ ਬਿਜਲੀ ਬੰਦ

ਗੁਰਦਾਸਪੁਰ

ਗੁਰਦਾਸਪੁਰ, 7 ਅਪ੍ਰੈਲ (ਸਰਬਜੀਤ ਸਿੰਘ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਹਿਰਦੈਪਾਲ ਸਿੰਘ ਬਾਜਵਾ ਨੇ ਇੱਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ 220 ਕੇ.ਵੀ ਦੇ ਨਿਰਮਾਣ ਲਈ 132 ਕੇ.ਵੀ ਸਬ ਸਟੇਸ਼ਨ ਗੁਰਦਾਸਪੁਰ ਤੋਂ 11 ਕੇ.ਵੀ ਸਬ ਸਟੇਸ਼ਨ ਮੰਡੀ ਫੀਡਰ ਤੋਂ ਚੱਲਦੀਆ ਬਿਜਲੀ ਦੀ ਸਪਲਾਈ 8 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਪ੍ਰਭਾਵਿਤ ਰਹੇਗੀ | ਜਿਵੇਂ ਕਿ ਜੇਲ੍ਹ ਰੋਡ, ਪੁੱਡਾ ਕਲੌਨੀ, ਹੇਅਰ ਵਿਹਾਰ, ਕਲੌਨੀ ਇੰਪਰੂਵਮੈਂਟ ਟਰੱਸਟ ਸਕੀਮ ਨੰਬਰ 5, ਡਾਲਾ ਇੰਕਲੈਵ, ਆਰੀਆ ਨਗਰ, ਬਹਿਰਾਮਪੁਰ ਰੋਡ ਅਤੇ ਸੰਤ ਨਗਰ ਵੀ ਸ਼ਾਮਿਲ ਹੈ |

Leave a Reply

Your email address will not be published. Required fields are marked *