ਡਾਇਰੈਕਟਰ ਸਿੱਖਿਆ ਵਿਭਾਗ ਵੱਲੋਂ ਕਰਮਚਾਰੀਆਂ ਨੂੰ ਡੈਪੂਟੇਸ਼ਨ ‘ਤੇ ਕੀਤੇ ਤੈਨਾਤ

ਪੰਜਾਬ

ਗੁਰਦਾਸਪੁਰ, 9 ਫਰਵਰੀ (ਸਰਬਜੀਤ ਸਿੰਘ)-ਡਾਇਰੈਕਟਰ ਸਿੱਖਿਆ ਵਿਭਾਗ (ਐਸਿ.) ਪੰਜਾਬ ਨੇ ਇੱਕ ਪੱਤਰ ਜਾਰੀ ਕਰਕੇ ਸਕੂਲ ਵਿਭਾਗ ਵਿੱਚ ਤੈਨਾਤ ਐਲੀਮੈਂਟਰੀ ਕਰਮਚਾਰੀਆਂ ਨੂੰ ਲੋਕਹਿੱਤ ਵਿੱਚ ਅਗਲੇਰੇ ਹੁਕਮਾਂ ਤੱਕ ਡੈਪੂਟੇਸ਼ਨ ‘ਤੇ ਡਾਇਰੈਕਟਰ ਐਸ.ਸੀ.ਈ.ਆਰ.ਟੀ ਪੰਜਾਬ ਐਸ.ਏ.ਐਸ ਨਗਰ ਮੋਹਾਲੀ ਵਿਖੇ ਤੈਨਾਤ ਕੀਤੇ ਜਾਂਦਾ ਹੈ |

Leave a Reply

Your email address will not be published. Required fields are marked *