ਕੱਲ੍ਹ ਗ੍ਰਾਮੀਣ ਇਲਾਕਿਆਂ ਦੀ ਬਿਜਲੀ ਰਹੇਗੀ ਬੰਦ-ਹਿਰਦੇਪਾਲ ਬਾਜਵਾ

ਗੁਰਦਾਸਪੁਰ

ਗੁਰਦਾਸਪੁਰ, 1 ਜਨਵਰੀ (ਸਰਬਜੀਤ ਸਿੰਘ)- ਉਪ ਮੰਡਲ ਅਫਸਰ ਦਿਹਾਤੀ ਇੰਜੀ. ਹਿਰਦੇਪਾਲ ਸਿੰਘ ਬਾਜਵਾ ਨੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ 220 ਕੇ.ਵੀ ਸਬ ਸਟੇਸ਼ਨ ਤਿੱਬੜ ਦੀ ਬਸਬਾਰ ਦੀ ਜਰੂਰੀ ਮੁਰੰਮਤ ਕਾਰਨ 66 ਕੇ.ਵੀ ਸਬ ਸਟੇਸ਼ਨ ਰਣਜੀਤ ਬਾਗ ਤੋਂ 2 ਜਨਵਰੀ ਨੂੰ ਸਵੇਰੇ 9 ਵਜੇ ਤੋ ਸ਼ਾਮ 5 ਵਜੇ ਤੱਕ ਬੰਦ ਰਹੇਗੀ | ਜਿਸ ਕਾਰਨ ਇਸ ਬਿਜਲੀ ਘਰ ਤੋਂ ਚੱਲਦੀਆਂ ਲਾਈਨਾਂ 11 ਕੇ.ਵੀ ਆਈ.ਟੀ.ਆਈ ਫੀਡਰ, 11 ਕੇ.ਵੀ ਮਿਲਕ ਪਲਾਂਟ ਫੀਡਰ, 11 ਕੇ.ਵੀ ਮੋਖੇ ਫੀਡਰ, 11 ਕੇ.ਵੀ ਸਾਹੋਵਾਲ ਫੀਡਰ, 11 ਕੇ.ਵੀ ਨਾਨੋਨੰਗਲ ਫੀਡਰ, 11 ਕੇ.ਵੀ ਖਰਲ ਫੀਡਰ, 11 ਕੇ.ਵੀ ਬੇਅੰਤ ਕਾਲਜ ਫੀਡਰ, 11 ਕੇ.ਵੀ ਸਿਵਲ ਲਾਈਨ ਫੀਡਰ ਅਤੇ 11 ਕੇ.ਵੀ ਜੀ.ਐਸ ਨਗਰ ਫੀਡਰ ਬੰਦ ਰਹਿਣਗੇ | ਜਿਸਕਾਰਨ ਆਈ.ਟੀ.ਆਈ, ਮਿਲਕ ਪਲਾਂਟ, ਪੰਡੋਰੀ ਰੋਡ, ਮਾਨਕੌਰ ਸਿੰਘ, ਬਰਿਆਰ, ਅੱਡਾ ਰਣਜੀਤ ਬਾਗ, ਮੱਦੋਵਾਲ, ਪੰਛੀ ਕਲੌਨੀ, ਸਾਹੋਵਾਲ, ਨਾਨੋਨੰਗਲ, ਗਾੜੀਆ, ਗਰੋਟੀਆ, ਕੌਟਾ ਮਚਲਾ, ਰਾਮ ਨਗਰ, ਭੂਣ, ਭਾਵੜਾ, ਹਵੇਲੀਆ ਆਦਿ ਇਲਾਕੇ ਦੇ ਪੈਂਦੇ ਸਾਰੇ ਖਪਤਕਾਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ |

Leave a Reply

Your email address will not be published. Required fields are marked *