ਗੁਰਦਾਸਪੁਰ, 15 ਅਕਤੂਬਰ (ਸਰਬਜੀਤ ਸਿੰਘ)– ਜੇਲ੍ਹ ਵਿੱਚ ਭਾਈ ਬਲਵੰਤ ਦੀ ਨੂੰ ਫਾਂਸੀ ਜਾਂ ਬਰੀ ਹੋਣ ਸਬੰਧੀ ਸੁਪਰੀਮ ਕੋਰਟ ਵਿੱਚ ਅੱਜ ਵਿਸ਼ੇਸ਼ ਸੁਣਵਾਈ ਹੋ ਰਹੀ ਅਤੇ ਪੂਰੇ ਵਿਸ਼ਵ ਦੇ ਸਿੱਖਾਂ ਦੀ ਨਿਗ੍ਹਾ ਇਸ ਫੈਸਲੇ ਤੇ ਟਿਕੀ ਹੋਈ ਹੈ, ਇਸ ਤੋਂ ਪਹਿਲਾਂ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਜੂਆਣਾ ਨੂੰ ਮਿਲਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਇੱਕ ਵਫ਼ਦ ਜੇਲ੍ਹ ਵਿੱਚ ਗਿਆ ਸੂਤਰਾਂ ਅਨੁਸਾਰ ਭਾਈ ਰਾਜੂ ਆਣਾ ਨਾਲ ਸਿਰਫ ਫਤਿਹ ਸਾਂਝੀ ਹੋਈ ਤੇ ਉਹਨਾਂ ਨੇ ਕੌਮ ਨੂੰ ਇੱਕ ਜੁੱਟਤਾ ਵਿਚ ਰਹਿਣ ਦਾ ਸੁਦੇਸ਼ ਜਾਰੀ ਕੀਤਾ ਹੈ ਪਰ ਹੁਣ ਕੀ ਫੈਸਲਾ ਹੁੰਦਾ ਹੈ ਇਹ ਅਜੇ ਬਾਕੀ ਹੈ ਬਹੁਤ ਲੋਕਾਂ ਦਾ ਕਹਿਣਾ ਹੈ ਕਿ ਇਹ ਫਾਂਸੀ ਉਮਰ ਕੈਦ ਵਿੱਚ ਬਦਲ ਸਕਦੀ ਹੈ ਜਿਸ ਨਾਲ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬਾਹਰ ਆਉਣ ਦਾ ਮੌਕਾ ਮਿਲ ਸਕਦਾ ਹੈ ਪਰ ਕੇਂਦਰ ਸਰਕਾਰ ਜਿਸ ਨੇ ਸੁਪਰੀਮ ਕੋਰਟ ਰੀਪੋਰਟ ਦੇਣੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਸ ਨੂੰ ਆਪਣੇ ਕੀਤੇ ਤੇ ਪਛਤਾਵਾ ਨਹੀਂ ਉਸ ਨੂੰ ਕੇਵੇ ਮੁਵਾਫ ਕੀਤਾ ਜਾਵੇ ਕਿਉਂਕਿ ਭਾਈ ਰਾਜੋਆਣਾ ਦੀ ਰਹਿਮ ਦੀ ਅਪੀਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ ਸੀ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕੇਂਦਰ ਦੀ ਭਾਜਪਾਈ ਮੋਦੀ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਸਮੇਂ ਭਾਈ ਰਾਜੋਆਣਾ ਦੀ ਫਾਂਸੀ ਉਮਰ ਕੈਦ ਬਦਲਣ ਵਾਲੇ ਐਲਾਨ ਤੇ ਅਮਲ ਕਰਦਿਆਂ ਮਨੁੱ


