ਗੁਰਦਾਸਪੁਰ, 20 ਅਕਤੂਬਰ (ਸਰਬਜੀਤ ਸਿੰਘ)-ਥਾਣਾ ਸਦਰ ਦੀ ਪੁਲਸ ਨੇ 32 ਬੋਰ ਪਿਸਟਲ ਸਮੇਤ ਮੈਗਜੀਨ ਨਾਲ ਇੱਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਗਿਆ ਹੈ।
ਐਸ.ਆਈ ਹਰਜੀਤ ਸਿੰਘ ਨੇ ਦੱਸਿਆ ਕਿ ਨਾਰਕੋਟਿਕ ਕਰਮਚਾਰੀਆਂ ਨੇ ਨਾਕਾਬੰਦੀ ਅਤੇ ਚੇੈਕਿੰਗ ਵਹੀਕਲਾ ਦੇ ਸਬੰਧ ਵਿੱਚ ਹਰਦੋਛੰਨੀਆ ਬਾਈਪਾਸ ਚੋਕ ਗੁਰਦਾਸਪੁਰ ਤੋਂ ਦੋਸੀ ਅੰਮਿ੍ਰਤਪਾਲ ਸਿੰਘ ਉਰਫ ਅੰਬਾ ਪੁੱਤਰ ਨਿਰਮਲ ਸਿੰਘ ਵਾਸੀ ਆਦੀਆਂ ਥਾਣਾ ਦੋਰਾਂਗਲਾ ਨੂੰ ਸ਼ੱਕ ਦੀ ਬਿਨਾਂਹ ਟਰੱਕ ਸਮੇਤ ਕਾਬੂ ਕਰਕੇ ਦੋਸੀ ਅਤੇ ਟਰੱਕ ਦੀ ਚੈਕਿੰਗ ਕੀਤੀ ਦੋਰਾਂਨੇ ਚੇੈਕਿੰਗ ਟਰੱਕ ਦੇ ਡਰਾਇਵਰ ਵਾਲੇ ਕੈਬਿਨ ਦੇ ਉਪਰ ਵਾਲੀ ਸਾਇਡ ਬਣੇ ਖੱਬੇ ਪਾਸੇ ਵਾਲੇ ਕੈਬਿਨ ਵਿੱਚੋ ਇੱਕ ਪਿਸਟਲ 32 ਬੋਰ ਸਮੇਤ ਮੈਗਜੀਨ ਬਿਨਾ ਨੰਬਰੀ ਬ੍ਰਾਮਦ ਹੋਇਆ ਹੈ।