ਜੇਲ੍ਹ ‘ਚ ਬੰਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਸ਼ਿਵਸੈਨਾ ਮੁੱਖੀ ਸੂਰੀ ਤੇ ਪੁਲਸੀਏ ਸੂਬੇ ਨੂੰ ਸੋਧਣ ਵਾਲੇ ਭਾਈ ਸੰਦੀਪ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਤੋਂ ਜ਼ਿੰਦਾ ਸ਼ਹੀਦ ਐਲਾਨਣਾ ਸ਼ਲਾਘਾਯੋਗ -ਜਥੇ ਗੁਰਦੀਪ ਸਿੰਘ, ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 23 ਸਤੰਬਰ (ਸਰਬਜੀਤ ਸਿੰਘ)– ਸਰੱਬਤ ਖਾਲਸਾ ਦੇ 5 ਲੱਖ ਇਕੱਠ ‘ਚ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਜੱਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਇੱਕ ਵੱਡੇ ਤੇ ਕੌਮੀ ਫੈਸਲੇ ਰਾਹੀਂ ਸ਼ਿਵ ਸੈਨਿਕ ਸੂਰੀ ਅਤੇ ਪਟਿਆਲਾ ਜੇਲ’ਚ ਬੰਦ ਸੂਬਾ ਉਰਫ ਸੂਬਾ ਸਰਹੰਦ ਅਖਵਾਉਣ ਵਾਲੇ ਨੂੰ ਗੱਡੀ ਚਾੜ੍ਹਨ ਵਾਲੇ ਕੌਮੀ ਯੋਧੇ ਭਾਈ ਸੰਦੀਪ ਸਿੰਘ ਸਨੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਜ਼ਿੰਦਾ ਸ਼ਹੀਦ ਐਲਾਨਣ ਵਾਲੇ ਕੌਮੀ ਐਲਾਨ ਦੀ ਜ਼ੋਰਦਾਰ ਸ਼ਬਦਾਂ ਵਿਚ ਸ਼ਲਾਘਾ ਕਰਦਿਆਂ ਇਸ ਨੂੰ ਸਮੇਂ ਅਤੇ ਲੋਕਾਂ ਦੀ ਮੰਗ ਵਾਲਾਂ ਬਹੁਤ ਹੀ ਵਧੀਆ ਫੈਸਲਾ ਦੱਸਿਆ, ਜੇਲ੍ਹ ‘ਚ ਬੰਦ ਮੁਮਤਾਜੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੇ ਇਹ ਫੈਸਲਾ ਆਪਣੇ ਕਾਰਜਕਾਰੀ ਜਥੇਦਾਰ ਤੇ ਸਾਬਕਾ ਐਮ ਪੀ ਭਾਈ ਧਿਆਨ ਸਿੰਘ ਮੰਡ ਨੂੰ ਤਰੀਕ ਪੇਸ਼ੀ ਤੋਂ ਬਾਅਦ ਸੁਣਾਇਆ, ਜਿੰਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਬੇਕਸੂਰ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਸ਼ਹੀਦ ਕਰਨ ਵਾਲੇ ਜ਼ਾਲਮ ਪੁਲਿਸ ਅਫਸਰ ਸੂਬਾ ਉਰਫ਼ ਸੂਬਾ ਸਰਹੰਦ ਅਤੇ ਸਿੱਖ਼ਾਂ ਦੀਆਂ ਧੀਆਂ ਭੈਣਾਂ ਨੂੰ ਬੁਰਾ ਭਲਾ ਬੋਲਣ ਵਾਲੇ ਸ਼ਿਵ ਸੈਨਾ ਆਗੂ ਸੂਰੀ ਆਦਿ ਦੁਸਟਾਂ ਨੂੰ ਸੋਧਣ ਵਾਲੇ ਭਾਈ ਸਨਦੀਪ ਸਿੰਘ ਉਰਫ ਸਨੀ ਅੱਜ਼ ਤੋਂ ਕੌਮ ਦੇ ਜ਼ਿੰਦਾ ਸ਼ਹੀਦ ਹੋਣਗੇ ਅਤੇ ਸਮੁੱਚੇ ਸਿੱਖ ਪੰਥ ਨੂੰ ਭਾਈ ਸਨਦੀਪ ਸਿੰਘ ਸਨੀ ਵੱਲੋਂ ਪਾਪੀਆਂ ਨੂੰ ਸੋਧਣ ਵਾਲੇ ਪੰਥਕ ਕਾਰਜ ਤੇ ਮਾਣ ਹੈ, ਇਹ ਕੌਮੀ ਐਲਾਨ ਕਰਨ ਸਮੇਂ ਸਰਬੱਤ ਖਾਲਸਾ ਦੇ ਚੀਫ ਕਮਾਂਡਰ ਤੇ ਦਮਦਮੀ ਟਕਸਾਲ

Leave a Reply

Your email address will not be published. Required fields are marked *