10 ਅਗਸਤ ਨੂੰ ਇਹਨਾਂ ਇਲਾਕਿਆਂ ਦੀ ਬਿਜਲੀ ਰਹੇਗੀ ਬੰਦ-ਇੰਜੀ. ਕਲੇਰ

ਗੁਰਦਾਸਪੁਰ

ਗੁਰਦਾਸਪੁਰ, 9 ਅਗਸਤ ( ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਸ਼ਹਿਰੀ ਇੰਜੀ. ਭੁਪਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਜਰੂਰੀ ਮੁਰੰਮਤ ਕਾਰਨ 10 ਅਗਸਤ ਨੂੰ 11 ਕੇਵੀ ਸਿਟੀ ਫੀਡਰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ 11 ਕੇਵੀ ਤ੍ਰਿਮੋ ਰੋਡ ਫੀਡਰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹਿਣਗੇ। ਇਨਾ ਫੀਡਰ ਆ ਅਧੀਨ ਆਉਂਦੇ ਏਰੀਆ ਪ੍ਰੇਮ ਨਗਰ ਤੋਂ ਬਾਈਪਾਸ ਤੱਕ, ਮੇਨ ਬਾਜ਼ਾਰ, ਲਾਇਬਰੇਰੀ ਰੋਡ, ਨਿਊ ਗੀਤਾ ਭਵਨ ਰੋਡ, ਡਾਕਟਰ ਓਬਰਾਏ ਹਸਪਤਾਲ ਤੱਕ, ਤ੍ਰਿਮੋ ਰੋਡ, ਸੰਤ ਨਗਰ ਤੋਂ ਹੱਲਾ ਮੋੜ ਤੱਕ, ਬਾਜਵਾ ਕਾਲੋਨੀ, ਕਾਲਜ ਰੋਡ ਆਦਿ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ।

Leave a Reply

Your email address will not be published. Required fields are marked *