ਚੰਡੀਗੜ ਵਿਚ ਲਗਾਏ ਜਾ ਰਹੇ ਤਿੰਨ ਰੋਜਾ ਧਰਨੇ ਵਿਚ ਸਾਮਲ ਹੋਣ ਲਈ ਕਿਰਤੀ ਕਿਸਾਨ ਯੂਨੀਅਨ ਗੜਸੰਕਰ ਦਾ ਜਥਾ ਰਵਾਨਾ

ਮਾਲਵਾ

ਗੜਸੰਕਰ, ਗੁਰਦਾਸਪੁਰ, 27 ਨਵੰਬਰ (ਸਰਬਜੀਤ ਸਿੰਘ)– ਸਯੁੰਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਚੰਡੀਗੜ ਵਿਚ ਲਗਾਏ ਜਾ ਰਹੇ ਤਿੰਨ ਰੋਜਾ ਧਰਨੇ ਵਿਚ ਸਾਮਲ ਹੋਣ ਲਈ ਕਿਰਤੀ ਕਿਸਾਨ ਯੂਨੀਅਨ ਗੜਸੰਕਰ ਦਾ ਜਥਾ ਜਥੇਬੰਦੀ ਦੇ ਸੂਬਾ ਮੀਤ ਪ੍ਧਾਨ ਹਰਮੇਸ ਸਿੰਘ ਢੇਸੀ ਅਤੇ ਜਿਲਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਦੀ ਅਗਵਾਈ ਵਿਚ ਰਵਾਨਾ ਹੋਇਆ ਜਾਰੀ

ਪ੍ਰੈਸ ਨੋਟ ਰਾਹੀ ਆਗੂਆ ਨੇ ਕਿਹਾ ਕਿ ਦਿਲੀ ਮੋਰਚੇ ਦੋਰਾਨ ਮੰਨੀਆ ਮੰਗਾ ਸਾਰੀਆ ਫਸਲਾ ਤੇ ਐਮ ਐਸ ਪੀ ਦੇਣ ਕਿਸਾਨਾ ਉਪਰ ਪਾਏ ਕੇਸ ਵਾਪਸ ਲੈਣ ਲਖੀਮਪੁਰ ਖੀਰੀ ਦੇ ਘਟਨਾ ਦੇ ਦੋਸੀਆ ਨੂੰ ਸਖਤ ਸਜਾਵਾ ਦੇਣ ਰਹਿ ਗਏ ਸਹੀਦ ਕਿਸਾਨ ਪਰਿਵਾਰਾ ਨੂੰ ਮੁਆਵਜਾ ਅਤੇ ਨੋਕਰੀਆ ਦੇਣ ਅਤੇ ਪੰਜਾਬ ਸਰਕਾਰ ਵਲੋ ਲਗਾਏ ਜਾ ਰਹੇ ਚਿਪ ਵਾਲੇ ਮੀਟਰ ਨਾ ਲਗਾਉਣ ਅਤੇ ਪਰਾਲੀ ਜਾਲਣ ਵਾਲੇ ਕਿਸਾਨਾ ਸਿਰ ਪਾਏ ਕੇਸ ਵਾਪਸ ਲੈਣ ਆਦਿ ਮੰਗਾ ਸਾਮਲ ਹਨ ਅੱਜ ਦੇ ਜਥੇ ਵਿਚ ਕੁਲਵੰਤ ਸਿੰਘ ਗੋਲੇਵਾਲ ਸਮਸੇਰ ਸਿੰਘ ਚੱਕ ਸਿੰਘਾ ਸਤਨਾਮ ਵਿਚ ਚੱਕ ਗੁਰੂ ਤਜਿਦਰ ਸਿੰਘ ਆਦਿ ਕਿਸਾਨ ਹਾਜਰ ਸਨ

Leave a Reply

Your email address will not be published. Required fields are marked *