ਜਸਗੀਰ ਸਿੰਘ ਮਿੱਤਲ ਕਾਦੀਆਂ ਤੋਂ ਤਬਦੀਲ ਹੋਣ ’ਤੇ ਦਿੱਤੀ ਨਿੱਘੀ ਵਿਦਾਇਗੀ

ਪੰਜਾਬ

ਗੁਰਦਾਸਪੁਰ, 21 ਜੁਲਾਈ (ਸਰਬਜੀਤ)- ਜਸਗੀਰ ਸਿੰਘ ਮਿੱਤਲ ਨਾਇਬ ਤਹਿਸੀਲਦਾਰ ਕਾਦੀਆਂ ਤੋਂ ਤਬਦੀਲ ਹੋ ਕੇ ਰਾਜਾਸਾਂਸੀ ਚੱਲੇ ਗਏ ਹਨ। ਜਿਨਾਂ ਨੂੰ ਵਾਧੂ ਚਾਰਜ ਲੋਪੋਕੇ ਦਿੱਤਾ ਗਿਆ ਹੈ। ਉਨਾਂ ਦੇ ਸਟਾਫ ਵੱਲੋਂ ਮਿੱਤਲ ਨੂੰ ਜੀਅ ਲਾ ਕੇ ਇਮਾਨਦਾਰੀ ਨਾਲ ਕੰਮ ਕਰਨ ਵਜੋਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਕਾਦੀਆਂ ਦੇ ਪ੍ਰਮੱਖ ਸ਼ਖਸ਼ੀਅਤਾਂ ਵੀ ਮੌਜੂਦ ਸਨ। ਜਿਸ ਵੇਲੇ ਜਸਗੀਰ ਸਿੰਘ ਮਿੱਤਲ ਰਲੀਵ ਹੋ ਰਹੇ ਸਨ।

Leave a Reply

Your email address will not be published. Required fields are marked *