ਸੱਦਾ ਪੱਤਰ ਬਠਿੰਡਾ-ਮਾਨਸਾ November 11, 2023November 11, 2023josh newsLeave a Comment on ਸੱਦਾ ਪੱਤਰ ਬਠਿੰਡਾ,ਗੁਰਦਾਸਪੁਰ, 11 ਨਵੰਬਰ (ਸਰਬਜੀਤ ਸਿੰਘ)-ਰੋਹੀ ਦਾ ਲਾਲ ਹਰਦੇਵ ਅਰਸ਼ੀ ਉਪਰ ਵਿਚਾਰ ਗੋਸ਼ਟੀ 13 ਨਵੰਬਰ ਸਵੇਰੇ 11 ਵਜੇ ਟੀਚਰ ਹੋਮ ਨੇੜੇ ਫੌਜੀ ਚੌਂਕ ਬਠਿੰਡਾ ਵਿਖੇ ਮਨਾਈ ਜਾ ਰਹੀ ਹੈ। ਜਿਸ ਵਿੱਚ ਬੁੱਧੀਜੀਵੀਆਂ ਨੂੰ ਹੁੰਮਹਮਾ ਕੇ ਪਹੁੰਚਣ ਦੀ ਸੱਦਾ ਪੱਤਰ ਦਿੱਤਾ ਗਿਆ ਹੈ।