ਪੀ.ਐਸ.ਯੂ ਪੰਜਾਬ ਸਟੂਡੈਂਟਸ ਯੂਨੀਅਨ ਇਤਿਹਾਸ ਦੀ ਝਲਕਾ ਤੇ ਵਿਚਾਰ ਗੋਸ਼ਟੀ ਕੱਲ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 27 ਅਕਤੂਬਰ (ਸਰਬਜੀਤ ਸਿੰਘ)–ਪੰਜਾਬ ਦੇ ਲੋਕ ਇਤਿਹਾਸ ਵਿੱਚ ਮਹਾਨ ਭੂਮਿਕਾ ਨਿਭਾਉਣ ਵਾਲੀ ਜੱਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਇਤਿਹਾਸ ਬਾਰੇ ਪ੍ਰੋ. ਅਜਾਇਬ ਸਿੰਘ ਟਿਵਾਣਾ ਦੀ ਪੁਸਤਕ ਪੀ.ਐਸ.ਯੂ ਪੰਜਾਬ ਸਟੂਡੈਂਟਸ ਯੂਨੀਅਨ ਇਤਿਹਾਸ ਦੀ ਝਲਕਾ ਤੇ 28 ਅਕਤੂਬਰ ਨੂੰ ਸਵੇਰੇ 10 ਵਜੇ ਬੱਚਤ ਭਵਨ ਮਾਨਸਾ ਵਿਖੇ  ਵਿਚਾਰ ਗੋਸ਼ਟੀ ਕੀਤੀ ਜਾ ਰਹੀ ਹੈ। ਜਿਸ ਵਿੱਚ ਦਰਸ਼ਨ ਖਟਕੜ, ਡਾ. ਪਰਮਵੀਰ ਗਾਂਧੀ, ਕਮਲਜੀਤ ਖੰਨਾ, ਮਾਲਵਿੰਦਰ ਸਿੰਘ ਮਾਲੀ, ਸੁਖਵਿੰਦਰ ਪੱਪੀ, ਐਡਵੋਕੇਟ ਸੁਦੀਪ, ਸੁਖਦਰਸ਼ਨ ਸਿੰਘ, ਅਮੋਲਕ, ਰਾਜਵਿੰਦਰ ਮੀਰ, ਜਸਪਾਲ ਖੋਖਰ, ਹਰਗਿਆਨ ਢਿੱਲੋਂ ਸ਼ਾਮਲ ਹੋਣਗੇ।

Leave a Reply

Your email address will not be published. Required fields are marked *