ਡੀਸੀ ਵੱਲੋਂ ਪਟਵਾਰ ਸਰਕਲ ਵਿੱਚ ਖਾਲੀ ਪਏ ਵਾਧੂ ਚਾਰਜ ਪਟਵਾਰੀਆਂ ਨੂੰ ਦਿੱਤਾ ਗੁਰਦਾਸਪੁਰ July 27, 2023July 27, 2023josh newsLeave a Comment on ਡੀਸੀ ਵੱਲੋਂ ਪਟਵਾਰ ਸਰਕਲ ਵਿੱਚ ਖਾਲੀ ਪਏ ਵਾਧੂ ਚਾਰਜ ਪਟਵਾਰੀਆਂ ਨੂੰ ਦਿੱਤਾ ਗੁਰਦਾਸਪੁਰ, 27 ਜੁਲਾਈ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਹਿਮਾਂਸ਼ੂ ਅਗਰਵਾਲ ਵੱਲੋਂ ਪਟਵਾਰ ਸਰਕਲ ਵਿੱਚ ਖਾਲੀ ਪਏ ਵਾਧੂ ਚਾਰਜ ਪਟਵਾਰੀਆਂ ਨੂੰ ਆਪਣੇ ਕੰਮ ਤੋਂ ਇਲਾਵਾ ਦਿੱਤਾ ਗਿਆ ਹੈ। ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹਨ।