ਬਾਲ ਸ੍ਰੋਮਣੀ ਸਾਹਿਤਕਾਰਾ ਨੂੰ ਸਨਮਾਨਿਤ ਕੀਤਾ

ਅਮਲੋਹ, ਗੁਰਦਾਸਪੁਰ 24 ਨਵੰਬਰ (ਸਰਬਜੀਤ ਸਿੰਘ)– ਅੱਜ ਸ.ਸ.ਸ. ਸਕੂਲ (ਕੁੜੀਆਂ) ਅਮਲੋਹ ਸਕੂਲ ਦੀ ਵਿਦਿਆਰਥਣ ਜੀਨਾ ਜਮਾਤ ਬਾਰਵੀਂ ਜਿਸ ਨੇ ਪਿਛਲੇ ਦਿਨੀ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਹੋਈ ਦੋ ਰੋਜਾ ਬਾਲ ਕਾਨਫਰੰਸ ਵਿੱਚ ਕਹਾਣੀ ਲਿਖ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਨੂੰ ਪ੍ਰਿੰਸੀਪਲ ਪ੍ਰੇਮ ਲਤਾ ਅਤੇ ਸਟਾਫ ਦੀ ਮੌਜੂਦਗੀ ਵਿੱਚ 11000 ਰੁਪਏ ਨਕਦ ਇਨਾਮ ਤੇ ਬਾਲ ਸ੍ਰੋਮਣੀ ਸਾਹਿਤਕਾਰ […]

Continue Reading

ਅਮਰੀਕਾ’ਚ 2100 ਕਰੋੜ ਰੁਪਏ ਦੀ ਰਿਸ਼ਵਤ ਦੇਣ ਮਾਮਲੇ’ਚ ਗੋਤਮ ਅਡਾਨੀ ਦੀ ਭਾਰਤ ਵਿਚ ਜਾਂਚ ਕਰਵਾਉਣ ਦੀ ਮੰਗ ਨੇ ਸਾਬਤ ਕਰ ਦਿੱਤਾ ਹੈ ਕਿ ਕਿਸਾਨ ਆਗੂ ਕਾਂਗਰਸ ਦੇ ਇਸ਼ਾਰੇ ਤੇ ਨੱਚ ਰਹੇ ਹਨ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 24 ਨਵੰਬਰ (ਸਰਬਜੀਤ ਸਿੰਘ)— 2100 ਕਰੋੜ ਰੁਪਏ ਦੀ ਅਮਰੀਕਾ ਵਿਖੇ ਗੋਤਮ ਅਡਾਨੀ ਵੱਲੋਂ ਰਿਸ਼ਵਤ ਦੇਣ ਦੇ ਲੱਗੇ ਦੋਸ਼ਾਂ ਦੀ ਜਾਂਚ ਕਰਵਾਉਣ ਲਈ ਖਨੌਰੀ ਤੇ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਵੱਲੋਂ ਕੀਤੀ ਮੰਗ ਨੇ ਸਾਬਤ ਕਰ ਦਿੱਤਾ ਹੈ ਕਿ ਕਿਸਾਨ ਆਗੂ ਕਾਂਗਰਸ ਹਾਈ ਕਮਾਂਡ ਦੇ ਇਸ਼ਾਰੇ ਤੇ ਨੱਚ ਰਹੇ ਹਨ ਕਿਉਂਕਿ ਇਹ ਮਾਮਲਾ ਅਮਰੀਕਾ ਦਾ […]

Continue Reading

ਕਮਿਸ਼ਨਰ, ਜਲੰਧਰ ਡਵੀਜ਼ਨ ਪ੍ਰਦੀਪ ਸੱਭਰਵਾਲ ਗੁਰਦਾਸਪੁਰ ਪਹੁੰਚੇ

ਕਮਿਸ਼ਨਰ, ਜਲੰਧਰ ਡਵੀਜ਼ਨ ਪ੍ਰਦੀਪ ਸੱਭਰਵਾਲ ਵਲੋਂ ਗੁਰਦਾਸਪੁਰ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਸਮੇਤ ਵੱਖ- ਵੱਖ ਪੋਲਿੰਗ ਸਟੇਸ਼ਨਾਂ ਵਿਖੇ ਵੋਟਰ ਸੁਧਾਈ ਲਈ ਲੱਗੇ ਸਪੈਸ਼ਲ ਕੈਂਪਾਂ ਦਾ ਦੌਰਾ ਕੀਤਾ ਗੁਰਦਾਸਪੁਰ, 24 ਨਵੰਬਰ (ਸਰਬਜੀਤ ਸਿੰਘ)–ਕਮਿਸ਼ਨਰ, ਜਲੰਧਰ ਡਵੀਜ਼ਨ ਪ੍ਰਦੀਪ ਸੱਭਰਵਾਲ ਅੱਜ ਗੁਰਦਾਸਪੁਰ ਪਹੁੰਚੇ ਗੁਰਦਾਸਪੁਰ ਜਿਲ੍ਹੇ ਵਿੱਚ ਪਹੁੰਚਣ ‘ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਦੀ ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸਨ ਵਲੋਂ […]

Continue Reading

ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਦੀ ਇਸ਼ਨਾਨ ਸੇਵਾ ਕੀਤੀ ਗਈ- ਭਾਈ ਅਵਤਾਰ ਸਿੰਘ

ਅੰਮ੍ਰਿਤਸਰ, ਗੁਰਦਾਸਪੁਰ 24 ਨਵੰਬਰ ( ਸਰਬਜੀਤ ਸਿੰਘ)- ਅੱਜ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਨੌ ਮੰਜਲੀ ਗੁਰੂ ਬਜ਼ਾਰ ਅੰਮ੍ਰਿਤਸਰ ਵਿਖੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਦਿੱਤੇ ਇਸ਼ਨਾਨ ਦੇ ਸੱਦੇ ਤੇ ਸ਼ਹਿਰ ਦੀਆਂ ਸੈਂਕੜੇ ਸੰਗਤਾਂ ਨੇ ਇਸ਼ਨਾਨ ਸੇਵਾ ਕਰਕੇ ਆਪਣਾ ਜੀਵਨ ਸਫ਼ਲ ਬਣਾਇਆਂ, ਇਸ […]

Continue Reading

ਪੈਪਸੀਕੋ ਵਰਕਰਜ਼ ਯੂਨੀਅਨ ਚੰਨੋ ਵੱਲੋਂ ਇਲਾਕੇ ਦੀਆਂ ਫੈਕਟਰੀ ਯੂਨੀਅਨ ਨੂੰ ਇੱਕ ਮੰਚ ਉੱਤੇ ਇਕੱਠੇ ਹੋਣ ਦੀ ਅਪੀਲ

ਚੰਨੋ, ਗੁਰਦਾਸਪੁਰ, 24 ਨਵੰਬਰ (‌ ਸਰਬਜੀਤ ਸਿੰਘ)– ਪੈਪਸੀਕੋ ਵਰਕਰ ਯੂਨੀਅਨ ਏਟਕ( ਰਜਿ ਨੰ 23) ਅਤੇ ਹਿੰਦੁਸਤਾਨ ਯੂਨੀਲਿਵਰ ਇੰਪਲਾਈਜ (ਰਜਿ 27) ਰਾਜਪੁਰਾ ਦੀ ਸਾਂਝੀ ਮੀਟਿੰਗ ਪ੍ਰਧਾਨ ਵਿਕਰਮਜੀਤ ਸਿੰਘ ਨਾਭਾ ਅਤੇ ਜਨਰਲ ਸਕੱਤਰ ਹਰਿੰਦਰ ਸਿੰਘ ਗੱਜੂ ਮਾਜਰਾ ਦੀ ਪ੍ਰਧਾਨਗੀ ਹੇਠ ਯੂਨੀਅਨ ਦਫਤਰ ਚੰਨੋ ਵਿਖੇ ਕੀਤੀ ਗਈ ਜਿਸ ਵਿੱਚ ਦੋਨਾਂ ਯੂਨੀਅਨ ਦੇ ਐਗਜੈਕਟਿਵ ਕਮੇਟੀ ਆਗੂ ਹਾਜ਼ਰ ਸਨ ਜਿਸ […]

Continue Reading

ਪੰਜਾਬ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ‘ਚ ਆਪ ਦੀ ਜਿੱਤ ਤੇ ਕਾਂਗਰਸ ਦੀ ਹਾਰ ਨੇ ਸਾਬਤ ਕਰ ਦਿੱਤਾ ਹੈ ਕਿ ਜ਼ਿਮਨੀ ਚੋਣਾਂ ਸਰਕਾਰ ਦੀਆਂ ਹੁੰਦੀਆਂ ਹਨ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 23 ਨਵੰਬਰ (ਸਰਬਜੀਤ ਸਿੰਘ)— ਇਹ ਕੋਈ ਨਵੀਂ ਗੱਲ ਨਹੀਂ ਕਿ ਜ਼ਿਮਨੀ ਚੋਣਾਂ ਸਿਰਫ਼ ਸਥਾਨਕ ਸਰਕਾਰਾਂ ਦੀਆਂ ਹੀ ਹੁੰਦੀਆਂ ਹਨ ਤੇ ਅਜਿਹਾ ਇਤਿਹਾਸ ਹੁਣ ਪੰਜਾਬ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ’ਚ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਆਪ ਪਾਰਟੀ ਨੇ ਤਿੰਨ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਤੇ ਕਾਂਗਰਸ ਨੂੰ ਇੱਕ ਸੀਟ ਮਿਲੀ ਜਦੋਂ ਕਿ ਅਕਾਲੀ ਦਲ […]

Continue Reading

ਮੁਹਾਲੀ ਕੁੰਭੜਾ ਵਿਖੇ ਪ੍ਰਵਾਸੀਆਂ ਵੱਲੋਂ 2 ਪੰਜਾਬੀਆਂ ਦੀ ਕੁੱਟਮਾਰ ਤੋਂ ਉਪਰੰਤ ਮੌਤ ਹੋਣਾ ਗਹਿਰੀ ਚਿੰਤਾ ਤੇ ਪੰਜਾਬੀਆਂ ਨੂੰ ਵੱਡੀ ਚੁਣੌਤੀ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ, 23 ਨਵੰਬਰ (ਸਰਬਜੀਤ ਸਿੰਘ)– ਪੰਜਾਬ’ਚ ਪ੍ਰਵਾਸੀਆਂ ਨੂੰ ਪਨਾਹ ਦੇਣ ਦਾ ਸਿਲਸਿਲਾ ਪੰਜਾਬੀਆਂ ਨੇ ਖੁੱਦ ਆਪ ਸ਼ੁਰੂ ਕੀਤਾ ਜੋਂ ਹੁਣ ਪੰਜਾਬੀਆਂ ਲਈ ਇਕ ਵੱਡੀ ਚੁਣੌਤੀ ਤੇ ਗਹਿਰੀ ਚਿੰਤਾ ਦਾ ਵਿਸ਼ਾ ਬਣ ਗਿਆ ਇਸ ਕਰਕੇ ਪੰਜਾਬ ਦੇ ਕਿਸਾਨਾਂ, ਵਪਾਰੀਆਂ ਤੇ ਹੋਰ ਕਾਰੋਬਾਰੀਆਂ ਨੂੰ ਕੰਮ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ ਅਗਰ ਸਮੇਂ ਸਿਰ ਅਜਿਹਾ ਨਾ ਕੀਤਾ […]

Continue Reading

ਕਾਂਗਰਸ ਦੀ ਹੋਈ ਕਰਾਰੀ ਹਾਰ ਨੇ ਬਾਹੂਬਲੀਆਂ ਅਤੇ ਹੰਕਾਰੀਆਂ ਦਾ ਮਾਣ ਤੋੜਿਆ-ਰਮਨ ਬਹਿਲ

ਕਿਹਾ ਲੋਕਾਂ ਨੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ’ਤੇ ਲਾਈ ਮੋਹਰ, ਵਿਰੋਧੀਆਂ ਨੂੰ ਸਿਖਾਇਆ ਸਬਕ ਗੁਰਦਾਸਪੁਰ, 23 ਨਵੰਬਰ (ਸਰਬਜੀਤ ਸਿੰਘ)-ਪੰਜਾਬ ਅੰਦਰ ਹੋਈਆਂ ਜਿਮਨੀ ਚੋਣਾਂ ਦੌਰਾਨ ਦੋ ਅਹਿਮ ਸੀਟਾਂ ’ਤੇ ਆਮ ਆਦਮੀ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਕਾਰਨ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਦੀ ਅਗਵਾਈ ਹੇਠ ਆਮ […]

Continue Reading

ਅਸਫਲਤਾ, ਸਫਲਤਾ ਵੱਲ ਲਿਜਾਣ ਵਾਲਾ ਪੱਥਰ ਹੈ – ਰਾਮ ਗੋਵਿੰਦ ਦਾਸ

ਉੱਤਰਾਖੰਡ ਦੇ ਹਲਦਵਾਨੀ ਤੋਂ ਆਏ ਸਮਾਜਿਕ ਵਿਸ਼ਿਆਂ ਦੇ ਅੰਤਰਰਾਸ਼ਟਰੀ ਪੱਧਰੀ ਵਿਦਵਾਨ ਰਾਮ ਗੋਵਿੰਦ ਦਾਸ ਨੇ ਆਰ.ਆਰ. ਬਾਵਾ ਡੀਏਵੀ ਗਰਲਜ਼ ਕਾਲਜ ਬਟਾਲਾ ਪਹੁੰਚੇ ਗੁਰਦਾਸਪੁਰ,23 ਨਵੰਬਰ (ਸਰਬਜੀਤ ਸਿੰਘ)– ਉੱਤਰਾਖੰਡ ਦੇ ਹਲਦਵਾਨੀ ਤੋਂ ਆਏ ਸਮਾਜਿਕ ਵਿਸ਼ਿਆਂ ਦੇ ਅੰਤਰਰਾਸ਼ਟਰੀ ਪੱਧਰੀ ਵਿਦਵਾਨ ਰਾਮ ਗੋਵਿੰਦ ਦਾਸ ਨੇ ਆਰ.ਆਰ. ਬਾਵਾ ਡੀਏਵੀ ਗਰਲਜ਼ ਕਾਲਜ ਵਿਖੇ “ਜੀਵਨ ਵਿੱਚ ਸਫਲਤਾ ਕਿਵੇਂ ਪ੍ਰਾਪਤ ਕਰੀਏ” ਵਿਸ਼ੇ ’ਤੇ […]

Continue Reading

ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਰਾਸ਼ਟਰੀ ਪਰਖ ਸਰਵੇਖਣਦੀ ਤਿਆਰ ਨੂੰ ਲੈ ਕੇ ਵੱਖ-ਵੱਖ ਸਕੂਲ ਵਿਜਟ ਕੀਤੇ

ਗੁਰਦਾਸਪੁਰ 23 ਨਵੰਬਰ (ਸਰਬਜੀਤ ਸਿੰਘ)– ਜ਼ਿਲ੍ਹਾਂ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਵਿੱਚ ਵਿਜਟ ਦੌਰਾਨ ਅਧਿਆਪਕਾਂ ਵੱਲੋਂ ਰਾਸ਼ਟਰੀ ਪਰਖ ਸਰਵੇਖਣ ਤਹਿਤ ਕਰਵਾਈ ਜਾ ਰਹੀ ਤਿਆਰੀ ਦਾ ਜਾਇਜ਼ਾ ਲਿਆ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਡੀ.ਈ.ਓ. ਪਰਮਜੀਤ ਨੇ ਦੱਸਿਆ ਕਿ ਰਾਸ਼ਟਰੀ ਪਰਖ ਸਰਵੇਖਣ ਪੂਰੇ ਦੇਸ਼ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਦੀ ਤਿਆਰੀ ਲਈ ਸਿੱਖਿਆ ਵਿਭਾਗ […]

Continue Reading