ਡਾਕਟਰ ਕੇ. ਡੀ ਸਿੰਘ ਵੱਲੋਂ ਬੱਚਿਆਂ ਨੂੰ ਅੱਖਾਂ ਦੇ ਫਲੂ ਬਾਰੇ ਦਿੱਤੀ ਜਾਣਕਾਰੀ

ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)– ਅੱਖਾਂ ਦੇ ਵਿਸ਼ਵ ਪ੍ਰਸਿੱਧ ਡਾਕਟਰ ਕੇਡੀ ਸਿੰਘ ਵੱਲੋਂ ਕੇਂਦਰੀ ਵਿਦਿਆਲੇ ਆਰਮੀ ਏਰੀਆ ਪਠਾਨਕੋਟ ਵਿੱਚ ਬੱਚਿਆਂ ਨੂੰ ਅੱਖਾਂ ਦੇ ਫਲੂ ਬਾਰੇ ਜਾਣਕਾਰੀ ਦਿੱਤੀ ਗਈ।ਡਾਕਟਰ ਕੇਡੀ ਸਿੰਘ ਨੇ ਦੱਸਿਆ ਕਿ ਅੱਖਾਂ ਦੇ ਫਲੂ ਦੀਆ ਬੀਮਾਰੀਆਂ ਲਗਾਤਾਰ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨੀ ਵਰਤਣੀ ਬਹੁਤ ਜਰੂਰੀ ਹੈ। […]

Continue Reading

ਹੁਣ ਪੰਜਾਬ ਵਿੱਚ ਸ਼ਰਾਬ ਪੀ ਕੇ ਜਾਂ ਅਣਗਹਿਲੀ ਨਾਲ ਗੱਡੀ ਚਲਾਉਣ ਵਾਲੇ ਨੂੰ ਭਰਨਾ ਪਵੇਗਾ ਜੁਰਮਾਨਾ-ਸੀ.ਐਮ ਪੰਜਾਬ

ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)–ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਵਾਜਾਈ ਵਿੱਚ ਸੁਧਾਰ ਕਰਨ ਲਈ ਆਧੁਨਿਕ ਸੜਕ ਸੁਰੱਖਿਆ ਫੋਰਸ ਤਿਆਰ ਕੀਤੀ ਹੈ। ਜਿਸ ਵਿੱਚ 1300 ਗੱਡੀਆਂ ਤੋਂ ਇਲਾਵਾ 144 ਗੱਡੀਆਂ ਹਰ 30 ਕਿਲੋਮੀਟਰ ਤੇ ਖੜੀਆਂ ਹੋਣਗੀਆਂ ਅਤੇ 28 ਗੱਡੀਆਂ ਸਪੀਡ ਰਿਡਾਰ ਨੂੰ ਕੰਟਰੋਲ ਕਰਨਗੀਆਂ। ਇਹ ਸਾਰੀਆਂ ਗੱਡੀਆਂ ਆਧੁਨਿਕ ਕਿਸਮ ਨਾਲ ਲੈਸ ਹੋਣਗੀਆਂ ਤਾਂ ਜੋ […]

Continue Reading

ਲਲਕਾਰ ਤੋਂ ਧੰਨਵਾਦ ਸਹਿਤ

ਖੇਤੀਬਾੜੀ ਯੁੱਗ ਅਗਾਂਹਵਧੂ ਜਾਂ ਪਿਛਾਂਹਖਿੱਚੂ ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)—ਲੱਖਾਂ ਸਾਲਾਂ ਤੋਂ ਸਾਡੇ ਪੂਰਵਜ ਸ਼ਿਕਾਰੀ ਅਤੇ ਕੰਧ-ਮੂਲ ਇਕੱਠਾ ਕਰਕੇ ਖਾਣ ਵਾਲ਼ੇ ਮਨੁੱਖ ਸਨ। ਲੱਖਾਂ ਸਾਲ ਦੇ ਗਿਆਨ ਅਤੇ ਤਜੁਰਬੇ ਤੋਂ ਮਨੁੱਖੀ ਪ੍ਰਜਾਤੀ ਹੋਮੋ ਸੇਪੀਅਨਜ ਨੂੰ ਕੁਦਰਤ ਦੇ ਭੇਦ ਸਮਝਣ ਵਿੱਚ ਮਦਦ ਮਿਲ਼ਦੀ ਹੈ ਜਿਸਦੇ ਸਦਕਾ ਮਨੁੱਖੀ ਪ੍ਰਜਾਤੀ ਅੱਜ ਤੋਂ 12,000 ਸਾਲ ਪਹਿਲਾਂ ਦੇ ਆਸਪਾਸ ਪਹਿਲੀ […]

Continue Reading

ਲੋਕ ਅਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਅੱਕੇ-ਬੱਖਤਪੁਰਾ

ਹਿਮਾਚਲ ਪ੍ਰਦੇਸ਼, ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)– ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਸੂਬਾਈ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਦੱਸਿਆਕਿ ਲੋਕ ਅਕਾਲੀ-ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਅੱਕੇ ਹੋਏ ਹਨ। ਜਿਸ ਕਰਕੇ ਅੱਜ ਪੂਰੇ ਦੇਸ਼ ਵਿੱਚ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਵਿੱਚ ਧੜਾਧੜ ਦਾਖਲ ਹੋ ਰਹੇ ਹਨ।ਜਿਵੇ ਕਿ ਅੱਜ ਅੱਜ ਹਿਮਾਚਲ ਪ੍ਰਦੇਸ਼ ਦੇ ਊਨ੍ਹਾਂ ਜਿਲੇ ਦੇ […]

Continue Reading

ਕਾਮਰੇਡ ਸਾਥੀ ਵਿਜੈ ਮਿਸ਼ਰਾ ਪੰਜ ਤੱਤਾਂ ਵਿੱਚ ਹੋਏ ਵਲੀਨ

ਪ੍ਰਮੁੱਖ ਹਸਤੀਆਂ ਸੰਸਕਾਰ ਸਮੇਂ ਪੁੱਜੀਆਂ, ਪਾਰਟੀ ਦੇ ਝੰਡੇ ਵਿੱਚ ਦੇਹ ਨੂੰ ਲਪੇਟਿਆ ਅੰਮ੍ਰਿਤਸਰ, ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)— ਬੀਤੇ ਕਲ੍ਹ ਵਿਛੋੜਾ ਦੇ ਗਏ ਆਰ ਐਮ ਪੀ ਆਈ ਦੇ ਸਤਿਕਾਰਤ ਆਗੂ, ਸੀਟੀਯੂ ਪੰਜਾਬ ਦੇ ਸੂਬਾਈ ਪ੍ਰਧਾਨ ਸਾਥੀ ਵਿਜੈ ਮਿਸ਼ਰਾ ਨੂੰ ਕਿਰਤੀ ਦੀ ਬੰਦ ਖਲਾਸੀ ਦੇ ਪ੍ਰਤੀਕ ਸੂਹੇ ਪਰਚਮ ‘ਚ ਲਪੇਟ ਕੇ ਆਕਾਸ਼ ਗੂੰਜਾਊ ਨਾਹਰਿਆਂ ਦੀ ਗੂੰਜ […]

Continue Reading

ਬਰਤਾਨੀਆ ਵਿਖੇ ਭਾਈ ਅਵਤਾਰ ਸਿੰਘ ਖੰਡਾ ਦੇ ਅੰਤਿਮ ਸੰਸਕਾਰ’ਚ ਸ਼ਾਮਲ ਹੋਣ ਦੀ ਮਾਤਾ ਨੂੰ ਇਜ਼ਾਜ਼ਤ ਨਾਂ ਦੇਣੀ ਭਾਰਤ ਸਰਕਾਰ ਦੀ ਵੱਡੀ ਬੇਇਨਸਾਫ਼ੀ -ਭਾਈ ਵਿਰਸਾ ਸਿੰਘ ਖਾਲਸਾ ।

ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)—ਬੀਤੇ ਦੋ ਮਹੀਨਿਆਂ ਤੋਂ ਆਪਣੇ ਪੁੱਤਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਚਾਰਾਜੋਈ ਕਰਨ ਵਾਲੀ ਭਾਈ ਅਵਤਾਰ ਸਿੰਘ ਖੰਡਾ ਦੀ ਮਾਤਾ ਨੂੰ ਉਸ ਵਕਤ ਵੱਡੀ ਨਿਰਾਸ਼ਤਾ ਦਾ ਸਹਾਮਣਾ ਕਰਨਾ ਪਿਆ ਜਦੋਂ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਆਪਣੇ ਪੁੱਤਰ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਦੀ ਅਜ਼ਾਜ਼ਤ ਨਹੀਂ ਦਿਤੀ ,ਭਾਵੇਂ ਕਿ […]

Continue Reading

ਲਾਇਨਜ ਕਲੱਬ ਬਟਾਲਾ ਮੁਸਕਾਨ ਦੀ ਮਹੀਨਾਵਾਰ ਪਰਿਵਾਰਕ ਮੀਟਿੰਗ ਵਿੱਚ ਲਾਇਨ ਲੇਡੀਜ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ

ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)– ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਮਹੀਨਾਵਾਰ ਪਰਿਵਾਰਕ ਮੀਟਿੰਗ ਕੀਤੀ ਗਈ , ਜਿਸ ਵਿੱਚ ਹਾਜ਼ਰ ਲਾਇਨ ਲੇਡੀਜ ਤੇ ਬੱਚਿਆਂ ਵੱਲੋਂ ਸੱਭਿਆਚਾਰਿਕ ਬੋਲੀਆਂ ਨਾਲ ਤੀਆਂ ਦਾ ਤਿਉਹਾਰ ਮਨਾਇਆ ਗਿਆ। ਉਪਰੋਕਤ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਲਾਇਨ ਪਰਵਿੰਦਰ ਸਿੰਘ ਗੋਰਾਇਆ ਨੇ ਦੱਸਿਆ ਕਲੱਬ ਦੇ ਮੈਂਬਰਾਂ ਵੱਲੋਂ ਪਰਿਵਾਰਕ ਮੀਟਿੰਗ ਕੀਤੀ ਗਈ ਜਿਸ ਵਿੱਚ ਹਾਜ਼ਰ […]

Continue Reading

ਮਾਸਟਰ ਤਰਲੋਚਨ ਸਮਰਾਲਾ ਦਾ ਵਿਛੋੜਾ ਅਸਹਿ-ਹਾਕਮ ਸਿੰਘ ਸਮਾਉ, ਸੁਖਦਰਸ਼ਨ ਸਿੰਘ ਨੱਤ ਅਤੇ ਹਰਭਗਵਾਨ ਭੀਖੀ

ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)—ਮਾਸਟਰ ਤਰਲੋਚਨ ਸਮਰਾਲਾ ਦਾ ਵਿਛੋੜਾ ਅਸਹਿ ਤੇ ਅਕਹਿ ਹੈ।ਉਹ ਹਰ ਖੇਤਰ ਚ ਸਮਰੱਥ ਸਨ, ਭਾਵੇਂ ਓਹ ਅਧਿਆਪਕ ਹੋਣ, ਨਾਟਕਕਾਰ,ਫਿਲਮੀ ਅਦਾਕਾਰ, ਲੇਖਕ , ਜਾਂ ਫਿਰ ਕਮਾਲ ਦੇ ਬੁਲਾਰੇ ਹਰ ਫੀਲਡ ਚ ਸਫਲ ਤੇ ਪ੍ਰਪੱਕ। ਪਰ ਖੂਨੀ ਸੜਕਾਂ, ਸਰਕਾਰਾਂ ਦੀ ਟ੍ਰੈਫਿਕ ਨਿਯਮਾਂ ਪ੍ਰਤੀ ਲਾਪਰਵਾਹੀ,ਥਾਰ ਵਰਗੀਆਂ ਕਾਰਾਂ ਲੈਕੇ ਛਲਾਰੂਆਂ ਦੇਣ ਵਾਲੇ ਮਾਪਿਆਂ ਗੈਰ ਜੁੰਮੇਵਾਰੀ […]

Continue Reading

ਅਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਵਾਸੀ ਆਪਣੇ ਘਰਾਂ ਉੱਤੇ ਵੀ ਤਿਰੰਗਾ ਝੰਡਾ ਲਹਿਰਾਉਣ – ਡਿਪਟੀ ਕਮਿਸ਼ਨਰ

ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)-ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 13 ਤੋਂ 15 ਅਗਸਤ ਤੱਕ ਆਪਣੇ ਘਰਾਂ ਅਤੇ ਕਾਰੋਬਾਰ ਵਾਲੀਆਂ ਥਾਵਾਂ ’ਤੇ ਰਾਸ਼ਟਰੀ ਝੰਡਾ ਜਰੂਰ ਲਹਿਰਾਉਣ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਜ਼ਿਲ੍ਹੇ ਵਿੱਚ ਹਰ ਸਰਕਾਰੀ ਇਮਾਰਤ ’ਤੇ ਵੀ ਪੂਰੇ ਸਨਮਾਨ ਨਾਲ ਤਿਰੰਗਾ ਝੰਡਾ ਲਹਿਰਾਇਆ […]

Continue Reading

The top dating sites for Asians

A trustworthy website with excellent customer a total noob service is necessary. This does guarantee that any inquiries or worries you may have are promptly addressed. eharmony has a different user bottom that is committed to building long-lasting relationships and prioritizes interoperability. Additionally, you can test out its attributes time.com for free during the trial […]

Continue Reading