ਸਰਬਪੱਖੀ ਵਿਕਾਸ ਲਈ ਨਾਗਰਿਕ ਸੁਰੱਖਿਆ ਜਾਗਰੂਕ ਕੈਂਪ ਲਗਾਇਆ
ਆਫਤਾਵਾਂ ਨੂੰ ਨਿਜੱਠਣ ਲਈ ਹਰੇਕ ਆਮ ਤੇ ਖਾਸ ਨਾਗਰਿਕ ਨੂੰ ਸੁਰੱਖਿਆਂ ਗੁਰ ਸਿੱਖਣੇ ਜਰੂਰੀਗੁਰਦਾਸਪੁਰ 2 ਜੂਨ (ਸਰਬਜੀਤ ਸਿੰਘ ) ਸਥਾਨਿਕ ਸਿਵਲ ਡਿਫੈਂਸ ਦੀ ਵਾਰਡਨ ਸਰਵਿਸ, ਪੋਸਟ ਨੰ 8 ਵਲੋਂ “ਨਾਗਰਿਕ ਸੁਰੱਖਿਆ ਜਾਗਰੂਕ ਕੈਂਪ”ਪਿੰਡ ਸੱਤੋਵਾਲ ਵਿਖੇ ਲਗਾਇਆ ਗਿਆ । ਇਸ ਮੋਕੇ ਪੋਸਟ ਵਾਰਡਨ ਹਰਬਖਸ਼ ਸਿੰਘ, ਸੈਕਟਰ ਵਾਰਡਨ ਗੁਰਦਰਸ਼ਨ ਸਿੰਘ, ਜਤਿੰਦਰ ਸਿੰਘ ਦੇ ਨਾਲ ਕੈਂਪ ਇੰਚਾਰਜ ਪ੍ਰਿੰਸੀਪਲ […]
Continue Reading

