ਬਾਜਵਾ ਨੇ ਅੰਬੇਦਕਰ ਜਯੰਤੀ ‘ਤੇ ਚੰਨੀ ਨੂੰ ਤਲਬ ਕਰਨ ਲਈ ਮਾਨ ਦੀ ਕੀਤੀ ਨਿਖੇਧੀ
ਤੁਹਾਡੇ ਹਿੰਦੂ ਅਤੇ ਦਲਿਤ ਡਿਪਟੀ ਮੁੱਖ ਮੰਤਰੀ ਕਿੱਥੇ ਹਨ? ਬਾਜਵਾ ਨੇ ਕੀਤਾ ਸਵਾਲ ਚੰਡੀਗੜ੍ਹ, ਗੁਰਦਾਸਪੁਰ, 15 ਅਪ੍ਰੈਲ (ਸਰਬਜੀਤ ਸਿੰਘ)– ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੰਬੇਦਕਰ ਜਯੰਤੀ ਕਾਰਨ ਜਨਤਕ ਛੁੱਟੀ ਵਾਲੇ ਦਿਨ ਵਿਜੀਲੈਂਸ ਬਿਊਰੋ ਦੇ […]
Continue Reading

