ਫੈਟੀ ਲੀਵਰ ਸ਼ੂਗਰ ਦੀਆਂ ਬੀਮਾਰੀਆਂ ਦਾ ਇਲਾਜ਼ ਲਈ ਕੈਂਪ ਜੰਮੂ ਵਿਖੇ 6 ਨਵੰਬਰ ਨੂੰ ਲਗਾਇਆ ਜਾਵੇਗਾ-ਡਾ. ਕੇ.ਡੀ ਸਿੰਘ
ਗੁਰਦਾਸਪੁਰ, 5 ਨਵੰਬਰ (ਸਰਬਜੀਤ ਸਿੰਘ)- ਚੇਅਰਮੈਨ ਤਿ੍ਰਕੁਟਾ ਮਲਟੀ ਸਪੈਸ਼ਲਿਸਟੀ ਹਸਪਤਾਲ ਜੰਮੂ-ਕਮ-ਡਾਕਟਰ ਕੇ.ਡੀ ਹਸਪਤਾਲ ਰੇਲਵੇ ਰੋਡ ਗੁਰਦਾਸਪੁਰ ਤੋਂ ਅੱਖਾਂ ਦੇ ਵਿਸ਼ਵ ਪ੍ਰਸਿੱਧ ਡਾਕਟਰ ਕੇ.ਡੀ ਸਿੰਘ ਨੇ ਦੱਸਿਆ ਕਿ ਸਾਡੇ ਪੰਜਾਬ ਦਾ ਹਰ ਚੌਥਾ ਵਿਅਕਤੀ ਲੀਵਰ ਫੈਟੀ ਦਾ ਮਰੀਜ ਹੈ। ਜਿਸ ਦਾ ਮੁੱਖ ਕਾਰਨ ਹੈ ਜੰਕ ਫੂਡ, ਸ਼ਰਾਬ ਦੀ ਸੇਵਨ ਕਰਨਾ, ਤਲੀ ਹੋਈਆ ਖੁਰਾਕਾਂ ਨੂੰ ਖਾਣਾ ਅਤੇ […]
Continue Reading
