ਰਾਜਨਾਥ ਸਿੰਘ ਦਾ ਬਿਆਨ ਨਿਆਂ ਪਾਲਿਕਾ, ਮੀਡੀਆ ਤੇ ਲੋਕਤੰਤਰ ਦੀ ਆਜਾਦੀ ਲਈ ਖਤਰਨਾਕ – ਨੱਤ
ਗੁਰਦਾਸਪੁਰ, 19 ਅਕਤੂਬਰ (ਸਰਬਜੀਤ ਸਿੰਘ)–ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਰਖਿਆ ਮੰਤਰੀ ਰਾਜਨਾਥ ਸਿੰਘ ਵਲੋਂ ਕੱਲ ਗਾਂਧੀਨਗਰ ਵਿਖੇ ਦਿੱਤੇ ਉਸ ਬਿਆਨ ਨੂੰ ਦੇਸ਼ ਦੀ ਨਿਆਂ ਪਾਲਿਕਾ, ਸੋਸ਼ਲ ਮੀਡੀਆ, ਐਨਜੀਓਜ਼ ਤੇ ਲੋਕਤੰਤਰ ਦੀ ਪਹਿਲੋਂ ਹੀ ਸੀਮਤ ਆਜ਼ਾਦੀ ਲਈ ਅਤਿਅੰਤ ਘਾਤਕ ਕਰਾਰ ਦਿੱਤਾ ਹੈ, ਜਿਸ ਵਿਚ ਉਨਾਂ ਨੇ ਕਿਹਾ […]
Continue Reading
